Sunday, April 28, 2024

Daily Archives: September 9, 2018

ਵਿਰਸਾ

ਇਹ ਸਮਾਂ ਹੈ ਕੈਸਾ ਆਇਆ ਓ ਲੋਕੋ ਅਸੀ ਵਿਰਸਾ ਆਪਣਾ ਭੁਲਾਇਆ ਓ ਲੋਕੋ। ਪਿੰਡ ਦੀ ਧੀਅ ਭੈਣ ਦੀ ਇੱਜ਼ਤ ਸਾਰੇ ਕਰਦੇ ਸੀ, ਅੱਖ ਚੁੱਕ ਕੇ ਵੇਖਣ ਤੋਂ ਸਾਰੇ ਹੀ ਡਰਦੇ ਸੀ। ਆਪਣੇ ਹੀ ਸੀ ਸਾਰੇ ਨਾ ਕੋਈ ਪਰਾਇਆ ਸੀ ਲੋਕੋ, ਇਹ ਸਮਾਂ ਹੈ ਕੈਸਾ… ਲੱਭਦੇ ਨਾ ਖੂਹ ਤੇ ਟਿੰਡਾਂ, ਨਾ ਬਲਦ ਟੱਲੀਆਂ ਵਾਲੇ, ਠੰਡੀਆਂ ਛਾਵਾਂ ਵਾਲੇ ਰੁੱਖ ਨਹੀਂ ਲੱਭਦੇ ਕਿਧਰੋਂ …

Read More »

ਬੰਦੇ ਦਾ ਤੁਰਨ

ਉਸ ਨੂੰ ਤੁਰਨਾ ਚੰਗਾ ਲੱਗਦਾ ਹੈ ਚੂੰਕਿ ਤੁਰਦਿਆਂ ਤੁਰਦਿਆਂ ਉਸਨੂੰ ਜੀਵਨ ਦਾ ਅਭਿਆਸ ਹੋਇਆ ਹੈ ਉਸ ਲਈ ਤੁਰਨਾ ਮਹਿਜ਼ ਸ਼ਕਤੀ ਦਾ ਪ੍ਰਦਰਸ਼ਨ ਨਹੀ ਜਿ਼ੰਦਗੀ ਜੀਊਣ ਦੀ ਮਹਾਰਤ ਹੈ ਤੇ ਇਸ ਕਲਾਤਮਕ ਸਫਰ ਨੂੰ ਉਹ ਬਾਖੂਬੀ ਅੰਜ਼ਾਮ ਦਿੰਦਾ ਹੈ ਤੁਰਨਾ ਉਸਨੂੰ ਸ਼ਾਇਦ ਇਸ ਲਈ ਵੀ ਚੰਗਾ ਲੱਗਦਾ ਹੈ ਕਿਉਕਿ ਤੁਰਦਿਆਂ ਤੁਰਦਿਆਂ ਉਹ ਵਿੱਚ ਵਿਚਾਲੇ ਰੁਕ ਵੀ ਜਾਂਦਾ ਹੈ ਤੇ ਫੇਰ ਉਹੀ …

Read More »

ਦੋਗਲਾਪਨ

           ਪੰਜਾਬੀ ਭਾਸ਼ਾ ਨਾਲ ਮੁਹੱਬਤ ਰੱਖਣ ਵਾਲੇ ਬੁਧੀਜੀਵੀਆਂ ਦੀ, ਪੰਜਾਬੀ ਭਾਸ਼ਾ ਦੀ ਦਿਨੋ ਦਿਨ ਹੋ ਰਹੀ ਦੁਰਗਤੀ ਸੰਬੰਧੀ ਟੀਚਰ ਹੋਮ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।ਜਿਥੇ ਭਾਗ ਲੈਣ ਵਾਲੇ ਜਿਆਦਾਤਰ ਮੈਂਬਰ ਅਧਿਆਪਕ ਵਰਗ ਨਾਲ ਸੰਬੰਧਿਤ ਸਨ।ਉਥੇ ਇਕ ਅਧਿਆਪਕ ਦੇ ਵਿਚਾਰਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ।ਉਹਨਾਂ ਦੇ ਵਿਚਾਰਾਂ ਤੋਂ ਉਹਨਾਂ ਦਾ ਆਪਣੀ ਮਾਂ …

Read More »

ਬਾਤਾਂ ਵਾਲਾ ਬਾਬਾ

         ਸੁਜਰਨ ਸਿਹੁੰ ਦੀ ਉਮਰ ਸੱਠਾਂ ਤੋਂ ਟੱਪ ਚੱਲੀ ਸੀ।ਚਾਲੀ ਘੁਮਾਂ ਦਾ ਮਾਲਕ ਸੀ ਸੁਰਜਨ।ਸੁੱਖ ਨਾਲ ਜਵਾਕਾਂ ਨਾਲ ਘਰ ਹਰਿਆ ਭਰਿਆ ਸੀ।ਜਵਾਨੀ ਵੇਲੇ ਸੁਰਜਨ ਨੇ ਜਾਨ ਤੋੜ ਕੇ ਕੰਮ ਕੀਤਾ ਤਾਂ ਹੀ ਤਾਂ ਦਸ ਘੁਮਾਂ ਤੋਂ ਚਾਲੀ ਘੁਮਾਂ ਜ਼ਮੀਨ ਬਣੀ ਸੀ।ਜਵਾਨੀ ਵੇਲੇ ਉਹ ਖੇਤ ਕੰਮ ਕਰਦਾ ਤੇ ਮੱਝਾਂ ਵੀ ਚਾਰਦਾ।ਜਦੋਂ ਮੁੰਡੇ ਜਵਾਨ ਹੋ ਗਏ ਤਾਂ ਇਕੱਲੀਆਂ ਮੱਝਾਂ …

Read More »

ਦਰਦਾਂ ਦਾ ਅੰਬਾਰ

ਮੈਂ ਸੀਨੇ ਅੰਦਰ ਦਰਦਾਂ ਦਾ ਅੰਬਾਰ ਸੰਭਾਲੀ ਫਿਰਦਾ ਹਾਂ। ਖੁੱਝ ਬੇਕਦਰੇ ਜਿਹੇ ਲੋਕਾਂ ਲਈ ਸਤਿਕਾਰ ਸੰਭਾਲੀ ਫਿਰਦਾ ਹਾਂ। ਲੜ ਲੜ ਦੁਨੀਆ ਜਿੱਤ ਲਈ ਫਿਰ ਵੀ ਕੱਲਾ ਕਾਰਾ ਹਾਂ। ਆਪਣਿਆਂ ਦੇ ਪਿੱਠ ਪਿਛੋਂ ਵਾਰ ਸੰਭਾਲੀ ਫਿਰਦਾ ਹਾਂ। ਦਿਲ ਕਹਿੰਦਾ ਕਹਿਦੇ ਜੋ ਕਹਿਣਾ ਮਨ ਕਹਿੰਦਾ ਮੂਰਖ ਕਿਉਂ ਬਣਨਾ। ਚੁੱਪ ਮਿਆਨ `ਚ ਲਫਜ਼ਾਂ ਦੀ ਤਲਵਾਰ ਸੰਭਾਲੀ ਫਿਰਦਾ ਹਾਂ। ਨਾ ਵਗ ਸਕੀ ਨਾ ਰੁਕ …

Read More »

ਬਿਰਹੋਂ ਦੀਆਂ ਪੀੜਾਂ

ਬਿਰਹੋਂ ਦੀਆਂ ਪੀੜਾਂ ਵਾਲੇ ਜ਼ਖ਼ਮਾਂ ‘ਤੇ ਲੂਣ ਸੁੱਟ, ਬੁਲ੍ਹਾਂ ਉਤੇ ਸਾਹਾਂ ਤਾਈਂ ਬਹੁਤਾ ਤੜਪਾਉ ਨਾ। ਹਿਜ਼ਰਾਂ ਦੀ ਮਾਰੀ ਹੋਈ ਮੁਕ ਚੱਲੀ ਜ਼ਿੰਦ ਮੇਰੀ, ਕਰ ਕੇ ਹਲਾਕ ਰੀਝਾਂ ਝੋਲੀ ਮੇਰੀ ਪਾਓ ਨਾ। ਹੋ ਨਾ ਜਾਣ ਗੁੰਗੇ ਬੋਲੇ ਗੀਤ ਮੇਰੇ ਸਬਰਾਂ ਦੇ, ਜੀਊਂਦੇ ਜੀਅ ਮੇਰੇ ‘ਤੇ ਇਹ ਕਹਿਰ ਕਮਾਉ ਨਾ। ਸੂਹੀ ਫ਼ੁੱਲਕਾਰੀ ਅੱਜ ਚਿੱਟੀ-ਚਿੱਟੀ ਜਾਪਦੀ ਏ, ਮਹਿੰਦੀ ਰੰਗੇ ਹੱਥਾਂ ਕੋਲੋਂ ਵਾਸਤੇ ਪਵਾਉ …

Read More »

ਮਨੁੱਖਤਾ ਲਈ ਸਾਂਝਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਗੁਰੂ ਹੋਣ ਦੇ ਨਾਲ-ਨਾਲ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਅਧਿਆਤਮਿਕ ਸੋਮਾ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਾਂਝਾ ਹੈ ਅਤੇ ਸੰਸਾਰ ਦਾ ਹਰ ਪ੍ਰਾਣੀ ਮਾਤਰ ਇਸ ਨੂੰ ਪੜ੍ਹ-ਸੁਣ ਅਤੇ ਵਿਚਾਰ ਸਕਦਾ ਹੈ। ਇਹ ਪਵਿੱਤਰ ਉਪਦੇਸ਼ ਹਰ ਇੱਕ ਦੇ ਕਲਿਆਣ, ਸੁਧਾਰ ਅਤੇ ਉਧਾਰ ਲਈ ਹੈ। …

Read More »

ਬੇਸਮਝ

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ ਕਰਨੈਲ ਸਿੰਘ ਨੇ।ਜਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ ਸਾਥ ਛੱਡ ਗਈ।ਬੱਚੇ ਆਪਣੀ ਜ਼ਿੰਦਗੀ ਵਿੱਚ ਸੈਟ ਸਨ।ਸਭ ਸਹੀ ਚੱਲ ਰਿਹਾ ਸੀ।ਬੱਚਿਆਂ ਦੇ ਬਿਜ਼ਨੈਸ ਵਿੱਚ ਜੇਕਰ ਕੋਈ ਊਚ ਨੀਚ ਹੋ ਜਾਂਦੀ ਤਾਂ ਤਜ਼ੱਰਬੇ ਦੇ ਆਧਾਰ `ਤੇ ਆਪਣੀ ਰਾਏ ਦੱਸਦਾ ਤਾਂ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ …

Read More »

ਆਓ ਬੱਚਿਓ ਲਗਾਈਏ ਰੁੱਖ

ਆਓ ਬੱਚਿਓ ਲਗਾਈਏ ਰੁੱਖ, ਦੂਰ ਕਰਨਗੇ ਸਾਡੇ ਦੁੱਖ। ਕਾਰਬਨ ਗੈਸ ਨੂੰ ਘਟਾਉਂਦੇ, ਮਨੁੱਖੀ ਜੀਵਨ ਸੰਭਵ ਬਣਾਉਂਦੇ। ਬੜੀ ਕਿਸਮ ਦੀ ਬਣੇ ਦਵਾਈ, ਵਾਤਾਵਰਨ ਦੀ ਕਰਨ ਸਫਾਈ। ਧਰਤੀ ਨੂੰ ਉਪਜਾਊਂ ਬਣਾਉਂਦੇ, ਭੂਮੀ ਖੁਰਨ ਤੋਂ ਨੇ ਬਚਾਉਂਦੇ। ਕੁਦਰਤ ਦਾ ਸੁੰਦਰ ਉਪਹਾਰ, ਰੋਗਾਂ ਦਾ ਕਰਦੇ ਉਪਚਾਰ। ਮੀਂਹ ਪਵਾਉਂਣ ਵਿੱਚ ਮਦਦਗਾਰ, ਆਓ ਇਨ੍ਹਾਂ ਨੂੰ ਕਰੀਏ ਪਿਆਰ। ਤੇਜ਼ ਧੁੱਪ ਤੋਂ ਸਾਨੂੰ ਬਚਾਉਂਣ, ਠੰਡੀ ਹਵਾ ਵੀ ਚਲਾਉਂਣ। …

Read More »

ਸਾਉਣ ਮਹੀਨੇ ਦਾ ਬਦਲਦਾ ਰੂਪ

ਪੰਜਾਬ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਹੈ, ਆਮ ਕਰਕੇ ਇਹ ਵੀ ਕਹਾਵਤ ਹੈ ਕਿ ਜਿਥੇ ਚਾਰ ਪੰਜਾਬੀ ਰਲ ਮਿਲ ਦੇ ਬਹਿੰਦੇ ਹਨ ਤੇ ਹਾਸਾ ਮਜ਼ਾਕ ਕਰਦੇ ਹਨ, ਉਥੇ ਮੇਲੇ ਵਰਗਾ ਮਹੌਲ ਆਪਣੇ ਆਪ ਹੀ ਬਣ ਜਾਂਦਾ ਹੈ। ਵਿਸ਼ੇਸ਼ ਤੌਰ `ਤੇ ਪੰਜਾਬਣਾਂ ਦੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾ ਸਾਵਣ ਜਾਂ ਸਾਊਣ ਦਾ ਮਹੀਨਾ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਹੈ। …

Read More »