ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਖੇਡ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਪਾਵਰ ਲਿਮਟਿਡ ਵੇਦਾਂਤਾ ਗਰੁੱਪ ਵਲੋਂ ਜਨਵਰੀ ਅਤੇ ਮਾਰਚ 2019 ਵਿੱਚ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਵਿੱਚ ਭਾਗ ਲੈਣ ਵਾਲੇ ਕਰੀਬ 300 ਖਿਡਾਰੀਆਂ ਲਈ ਬੂਟ ਵੰਡ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ …
Read More »Daily Archives: December 14, 2018
ਮੋਜੋ ਖੁਰਦ ਦਾ ਵਿਅਕਤੀ ਲਾਪਤਾ
ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਮੋਜੋ ਖੁਰਦ ਦੇ 50 ਸਾਲਾ ਵਿਅਕਤੀ ਦੀ ਪਿਛਲੇ 6 ਦਿਨਾਂ ਤੋਂ ਕੋਈ ਉੱਘ-ਸੁੱਘ ਨਹੀ।ਵਾਰਸਾਂ ਵੱਲੋ ਥਾਣਾ ਭੀਖੀ ਦਿੱਤੀ ਇਤਲਾਹ ਮੁਤਾਬਿਕ ਪਿੰਡ ਮੋਜੋ ਖੁਰਦ ਦਾ 50 ਸਾਲਾ ਰਣਧੀਰ ਸਿੰਘ 6 ਦਸੰਬਰ ਦੀ ਸ਼ਾਮ ਤੋ ਲਾਪਤਾ ਹੈ ਜਿਸ ਦਾ ਅਜੇ ਤੱਕ ਕੁੱਝ ਵੀ ਨਹੀ ਲੱਗ ਸਕਿਆ।
Read More »ਕੈਂਸਰ ਕਾਰਨ ਮਹਿਲਾ ਦੀ ਹੋਈ ਦੁੱਖਦ ਮੌਤ
ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਵਾਰਡ ਨੰਬਰ 3 ਦੀ ਇੱਕ 50 ਸਾਲਾਂ ਅੋਰਤ ਦੀ ਕਰੈਸ਼ਰ ਨਾਲ ਮੋਤ ਹੋਣ ਦਾ ਦੁੱਖਦ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮ ਕੌਰ ਪਤਨੀ ਜੀਤ ਸਿੰਘ ਪਿੱਛਲੇ ਕਈ ਸਾਲਾ ਤੋਂ ਲਿਵਰ ਕੈਂਸਰ ਦੀ ਬੀਮਾਰੀ ਤੋਂ ਪੀੜਿਤ ਸੀ, ਜਿਸ ਦੀ ਅੱਜ ਮੋਤ ਹੋ ਗਈ।ਮ੍ਰਿਤਕਾ ਦੇ ਪਤੀ ਜੀਤ ਸਿੰਘ ਨੇ ਦੱਸਿਆ ਕਿ ਉਸ ਦੀ …
Read More »ਬੰਗਲਾ ਦੇਸ਼ ਦੇ ਹਾਈ ਕਮਿਸ਼ਨਰ ਸਈਦ ਮੁਅੱਜ਼ਮਾ ਨੇ ਸ਼੍ਰੀ ਹਰਮੰਦਿਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੰਗਲਾ ਦੇਸ਼ ਦੇ ਹਾਈ ਕਮਿਸ਼ਨਰ ਸਈਦ ਮੁਅੱਜ਼ਮਾ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਮੱਥਾ ਟੇਕਿਆ।ਉਨਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦਾ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਈ ਕਮਿਸ਼ਨਰ ਸਈਦ ਮੁਅੱਜਜ਼ਮਾ …
Read More »
Punjab Post Daily Online Newspaper & Print Media