Tuesday, November 24, 2026

Daily Archives: December 21, 2018

ਕਮਿਊਨਿਟੀ ਵੈਟਰਨਰੀ ਹਸਪਤਾਲ ਧਾਰਕਲਾਂ ਵਿਖੇ 5 ਰੋਜ਼ਾ ਬੱਕਰੀ ਪਾਲਣ ਕਿਤੇ ਦੀ ਟ੍ਰੇਨਿੰਗ 1 ਜਨਵਰੀ 2019 ਤੋਂ- ਡਾ. ਹਰਪ੍ਰੀਤ ਸਿੰਘ

ਪਠਾਨਕੋਟ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਅਪਣਾਉਣ ਪ੍ਰਤੀ ਜਾਗਰੂਕ ਲਈ ਪਸ਼ੂ ਪਾਲਣ ਵਿਭਾਗ ਪਠਾਨਕੋਟ ਵਲੋਂ ਆਤਮਾ ਸਕੀਮ ਤਹਿਤ ਕਮਿਊਨਿਟੀ ਵੈਟਰਨਰੀ ਹਸਪਤਾਲ ਧਾਰਕਲਾਂ ਵਿਖੇ 5 ਰੋਜ਼ਾ ਬੱਕਰੀ ਪਾਲਣ ਕਿੱਤੇ ਦੀ ਟ੍ਰੇਨਿੰਗ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ।ਇਹ ਜਾਣਕਾਰੀ ਡਾ. ਹਰਪ੍ਰੀਤ ਸਿੰਘ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਨੇ ਦਿੰਦਿਆ ਦੱਸਿਆ ਕਿ ਇਹ …

Read More »

ਥੀਏਟਰ ਗਰੁੱਪ ਵਲੋਂ ‘ਪੂਰਵਾਭਿਆਸ’ ਦਾ ਨਾਟਕ ਦਾ ਮੰਚਨ ‘ਮੰਟੋ ਕੀ ਮੋਜ਼ੇਲ’ 22 ਦਸੰਬਰ ਨੂੰ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਨਾਲ ਮੁੰਬਈ ਦੇ ਥੀਏਟਰ ਗਰੁੱਪ ‘ਪੂਰਵਾਭਿਆਸ’ ਦਾ ਨਾਟਕ ‘ਮੰਟੋ ਕੀ ਮੋਜ਼ੇਲ’ 22 ਦਸੰਬਰ ਨੂੰ ਸ਼ਾਮ 6.00 ਵਜੇ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪੇਸ਼ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ …

Read More »

ਠੰਡ ਵਧਣ ਨਾਲ ਗਰੀਬਾਂ ਤੇ ਬੇਘਰਾਂ ਦੀਆਂ ਮੁਸ਼ਕਲਾਂ ਵਧੀਆਂ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਆਲੇ ਦੇ ਪਹਿਲੇ ਮੋਹਲੇਧਾਰ ਮੀਂਹ ਨਾਲ ਪਾਰਾ ਡਿੱਗ ਜਾਣ ਕਰ ਕੇ ਅੰਮ੍ਰਿਤਸਰ ਸਮੇਤ ਉਤਰੀ ਭਾਰਤ ਵਿੱਚ ਠੰਡ ਦਾ ਜੋਰ ਵਧ ਗਿਆ ਹੈ।ਜਿਸ ਤੋਂ ਬਚਣ ਲਈ ਲੋਕਾਂ ਨੇ ਅਲਮਾਰੀਆਂ ਤੇ ਟਰੰਕਾਂ ਵਿਚ ਰੱਖੇ ਗਰਮ ਕਪੜੇ ਤੇ ਭਾਰੀਆਂ ਜੈਕਟਾਂ ਬਾਹਰ ਕੱਢ ਲਈਆਂ ਹਨ।ਜਦਕਿ ਗਰੀਬ ਤਬਕੇ ਦੇ ਲੋਕ ਰੇੇਲਵੇ ਲਿੰਕ ਰੋਡ ਸਥਿਤ ਲੰਡਾ ਬਜ਼ਾਰ ਅਤੇ ਹਾਲ …

Read More »