Tuesday, November 24, 2026

Daily Archives: January 30, 2019

ਹਾਈ ਸਕੂਲ ਧਰਮਕੋਟ ਬੱਗਾ ਦੀਆਂ ਵਿਦਿਆਰਥਣਾਂ ਨੇ ਇਤਿਹਾਸ ਦੁਹਰਾਇਆ

ਸੁੰਦਰ ਲਿਖਾਈ ਵਿਚ ਧਰਮਕੋਟ ਬੱਗਾ ਮੋਹਰੀ ਬਟਾਲਾ, 29 ਜਨਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ)  – ਸੂਬਾ ਵਿਦਿਅਕ ਖੋਜ ਪੀਸ਼ਦ ਪੰਜਾਬ ਅਤੇ ਜ਼ਿਲ੍ਹਾ ਸਿਖਿਆ ਅਫਸਰ (ਸੈਕ:) ਗੁਰਦਾਸਪੁਰ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ, ਗੀਤ/ਕਵਿਤਾ ਅਤੇ ਗੁਰਬਾਣੀ ਕੰਠ ਉਚਾਰਨ ਮੁਕਾਬਲੇ ਵਿੱਚ ਸ.ਹ.ਸ.ਧਰਮਕੋਟ ਬੱਗਾ ਦੀਆਂ ਵਿਦਿਆਰਥਣਾਂ ਅੱਠਵੀਂ ਜਮਾਤ ਦੀ ਸੰਧਿਆ (ਮਿਡਲ ਵਰਗ) ਅਤੇ ਦੱਸਵੀਂ ਜਮਾਤ ਦੀ ਹਰਮਨਦੀਪ ਕੌਰ (ਹਾਈ ਵਰਗ) ਨੇ ਇਤਿਹਾਸ ਦੁਹਰਾਇਆ …

Read More »

ਅਮਨਦੀਪ ਹਸਪਤਾਲ ਗਰੁੱਪ ਵਲੋਂ ਰੇਲਵੇ ਸਟੇਸ਼ਨ ‘ਤੇ ਮੈਡੀਕਲ ਫਸਟ-ਏਡ ਸਹੂਲਤ ਸ਼ੁਰੂ

ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਹਾਸਪੀਟਲਜ਼ ਵਲੋਂ ਰੇਲ ਯਾਤਰੀਆਂ ਨੂੰ ਮੌਕੇ ‘ਤੇ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਉਤਰੀ ਰੇਲਵੇ ਨਾਲ ਹੱਥ ਮਿਲਾਉਂਦੇ ਹੋਏ ਪਲੇਟਫਾਰਮ ਨੰਬਰ 1 ਉਪਰ ਫਰਸਟ ਏਡ ਰੂਮ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਉਦਘਾਟਨ ਐਨ.ਕੇ ਵਰਮਾ, ਏ.ਡੀ.ਆਰਐਮ ਡਾ. ਅਸ਼ੋਕ ਸਾਹਨੀ, ਏ.ਸੀ.ਐਮ.ਐਸ, ਅੰਮ੍ਰਿਤ ਸਿੰਘ ਸਟੇਸ਼ਨ ਡਾਇਰੈਕਟਰ ਅਤੇ ਡਾ. ਅਵਤਾਰ …

Read More »