Tuesday, November 24, 2026

Daily Archives: January 18, 2019

PM inaugurates Ninth Edition of Vibrant Gujarat Summit in Gandhinagar

Delhi, Jan. 18 (Punjab Post Bureau) – Prime Minister Narendra Modi inaugurated the 9th edition of Vibrant Gujarat Summit at Mahatma Mandir Exhibition cum Convention Centre in Gandhinagar today. 5 Heads of States from Uzbekistan, Rwanda, Denmark, Czech Republic and Malta along with the captains of industry from various sectors & over  30,000 delegates from India and abroad are taking …

Read More »

CEO MEETS REPRESENTATIVES OF POLITICAL PARTIES FOR SPECIAL REVISION OF ELECTORAL ROLLS

ELECTION COMMISSION TO DISPLAY EVMS & VVPAT MACHINES ON IMPORTANT PLACES Chandigarh, Jan. 18 (Punjab Post Bureau) – Chief Electoral Officer, Punjab Dr. S. Karuna Raju today held meeting with representatives of various political parties after the completion of Special Summary Revision of Electoral Rolls, which was attended by the representatives of Indian National Congress, Shiromani Akali Dal, Communist Party …

Read More »

ਕੈਪਟਨ ਸਰਕਾਰ ਵਲੋਂ ਹੀਰੋ ਸਾਈਕਲਜ਼ ਨੂੰ 100 ਏਕੜ ਜ਼ਮੀਨ ਅਲਾਟ ਦਾ ਸਮਝੌਤਾ

ਪ੍ਰਾਜੈਕਟ ਨਾਲ ਸੂਬੇ ਵਿਚ ਸਿੱਧੇ ਰੁਜ਼ਗਾਰ ਦੇ ਪੈਦਾ ਹੋਣਗੇ 1000 ਮੌਕੇ ਚੰਡੀਗੜ੍ਹ, 18 ਜਨਵਰੀ (ਪੰਜਾਬ ਪੋਸਟ ਬਿਊਰੋ) –  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ਵਿੱਚ ਆਲਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲਜ਼ ਲਿਮਟਿਡ ਨੂੰ 100 ਏਕੜ ਜਮੀਨ ਅਲਾਟ ਕਰਨ ਦਾ ਸਮਝੌਤਾ …

Read More »

ਅਨੁਮੀਤ ਹੀਰਾ ਸੋਢੀ ਨੇ ਫਿਰੋਜਪੁਰ ਤੋਂ ਚੋਣ ਲੜਨ ਦੀ ਜਤਾਈ ਇੱਛਾ

ਚੰਡੀਗੜ੍ਹ, 18 ਜਨਵਰੀ (ਪੰਜਾਬ ਪੋਸਟ ਬਿਊਰੋ) –  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਇੱਕ ਇੰਟਰਵਿਊ ਨੇ ਆਪਣੇ ਘਰੇਲੂ ਖੇਤਰ ਫਿਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਟਿਕਟ `ਤੇ ਚੋਣ ਲੜਨ ਦੀ ਇੱਛਾ ਜਤਾਈ ਹੈ।ਪਿਛਲੇ 20 ਸਾਲਾਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੁਚੇਤ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਯੂਥ ਕਾਂਗਰਸ ਵਾਈਸ ਪ੍ਰਧਾਨ ਦੇ ਰੂਪ ’ਚ ਆਪਣੀ ਸਿਆਸਤ ਦੀ …

Read More »

ਜਨਮ ਦਿਨ ਮੁਬਾਰਕ – ਗੀਤਿਕਾ ਸ਼ਰਮਾ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਅਮਨ) – ਹੋਣਹਾਰ ਬੇਟੀ ਗੀਤਿਕਾ ਸ਼ਰਮਾ ਦੇ ਜਨਮ ਦਿਨ ਦੀਆਂ ਉਸ ਦੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ।  

Read More »

ਵਿਆਹ ਦੀ ਵਰੇਗੰਢ੍ਹ ਮੁਬਾਰਕ – ਸੁਖਦੇਵ ਸਿੰਘ ਮੱਲ੍ਹੀ ਤੇ ਰੁਪਿੰਦਰ ਕੌਰ ਮੱਲ੍ਹੀ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿੰਡ ਮੱਲ੍ਹੀਆਂ ਵਾਸੀ ਸੁਖਦੇਵ ਸਿੰਘ ਮੱਲ੍ਹੀ ਤੇ ਰੁਪਿੰਦਰ ਕੌਰ ਮੱਲ੍ਹੀ ਨੂੰ ਵਿਆਹ ਦੀ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਚਾਹ-ਪਕੌੜਿਆਂ ਦਾ ਲੰਗਰ ਲਗਾਇਆ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੰਧੂ) – ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾ ਦੀ ਲੜੀ ਤਹਿਤ ਅਟਾਰੀ ਮੇਨ ਬਜ਼ਾਰ ਵਿਖੇ ਦੁਕਾਨਦਾਰਾਂ ਕੰਵਲਜੀਤ ਸਿੰਘ, ਵਿਸ਼ਵ ਮਲਹੋਤਰਾ, ਅਵਤਾਰ ਸਿੰਘ, ਮਨਦੀਪ ਸਿੰਘ ਢਿੱਲੋਂ, ਮੁਖਵਿੰਦਰ ਸਿੰਘ, ਰਾਜਬੀਰ ਸਿੰਘ, ਤ੍ਰਿਲੋਕ ਸਿੰਘ, ਗੁਰਨਾਮ ਸਿੰਘ, ਹਰਦੀਪ ਸਿੰਘ, ਗੁਰਮੇਜ ਸਿੰਘ ਸਿਮਰਨ ਆਦਿ ਦੇ ਵੱਲੋਂ ਚਾਹ-ਪਕੌੜਿਆਂ ਦੇ ਅਤੁੱਟ ਲੰਗਰ ਵਰਤਾਉਣ ਤੋਂ …

Read More »

ਹਵਲਦਾਰ ਤੋਂ ਥਾਣੇਦਾਰ ਬਣੇ ਅੰਤਰਰਾਸ਼ਟੀ ਮਾਸਟਰ ਐਥਲੈਟਿਕਸ ਖਿਡਾਰੀ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੰਧੂ) – ਹਵਲਦਾਰ ਤੋਂ ਥਾਣੇਦਾਰ ਬਣੇ ਅੰਤਰਰਾਸ਼ਟੀ ਮਾਸਟਰ ਐਥਲੈਟਿਕਸ ਖਿਡਾਰੀ ਅਜੇ ਗੋਪਾਲ ਮੇਸ਼ੀ ਨੂੰ ਸਟਾਰ ਲਗਾਉਂਦੇ 9 ਪੀ.ਏ.ਪੀ ਬਟਾਲੀਅਨ ਦੇ ਕਮਾਡੈਂਟ/ ਐਸ.ਐਸ.ਪੀ ਰਛਪਾਲ ਸਿੰਘ ਘੁੰਮਣ ਪੀ.ਪੀ.ਐਸ।ਇਸ ਮੌਕੇ ਹੋਰਨਾ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਨਵੇਂ ਥਾਣੇਦਾਰ ਬਣੇ ਅਜੇ ਗੋਪਾਲ ਮੇਸ਼ੀ ਨੂੰ ਵਧਾਈਆਂ ਦੇਣ ਦੇ ਨਾਲ-ਨਾਲ ਮੁੂੰਹ ਵੀ ਮਿੱਠਾ ਕਰਵਾਇਆ ਗਿਆ।

Read More »

ਅਸਲਾ ਧਾਰਕ ਅਸਲਾ ਲਾਇਸੰਸ ਦੀ ਫੋਟੋ ਕਾਪੀ ਦਫਤਰ ਜ਼ਿਲ੍ਹਾ ਮੈਜਿਸਟਰੇਟ `ਚ ਜਮ੍ਹਾਂ ਕਰਵਾਉਣ

ਪਠਾਨਕੋਟ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਕੁਲਵੰਤ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਥਾਣਾ ਵਾਈਜ਼ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਲਾ ਲਾਇਸੰਸ ਲੈ ਕੇ ਆਉਣ ਅਤੇ ਆਪਣੇ ਅਸਲਾ ਲਾਇਸੰਸ ਦੀ ਮੁਕੰਮਲ ਫੋਟੋ ਕਾਪੀ ਦਫਤਰ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਦੇ ਦਫਤਰੀ ਕਮਰਾ ਨੰਬਰ 114 ਵਿਖੇ ਸਵੇਰੇ 10:00 ਵਜੇ ਤੋਂ …

Read More »

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਤਾਰਾਗੜ੍ਹ ਵਿਖੇ ਸੈਮੀਨਾਰ

ਪਠਾਨਕੋਟ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਪਿੰਡ ਤਾਰਾਗੜ੍ਹ ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਲਗਭਗ 80 ਵਿਅਕਤੀਆਂ ਵਲੋਂ ਹਿੱਸਾ ਲਿਆ ਗਿਆ।ਸ਼੍ਰੀਮਤੀ ਅਮਨਦੀਪ ਕੌਰ ਚਾਹਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ …

Read More »