ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਵੱਡੀ ਗਿਣਤੀ ਵਿਚ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜ ਕੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ-ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ। ਪ੍ਰਕਾਸ਼ ਦਿਹਾੜੇ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, …
Read More »Monthly Archives: January 2019
ਅਗਲੇ ਮਹੀਨੇ ਤੋਂ 5178 ਅਧਿਆਪਕਾਂ ਨੂੰ ਪੱਕਾ ਕਰਕੇ ਦਿੱਤੀ ਜਾਵੇਗੀ ਪੂਰੀ ਤਨਖਾਹ – ਓਮ ਪ੍ਰਕਾਸ਼ ਸੋਨੀ
ਸਿੱਖਿਆ ਪ੍ਰੋਵਾਈਡਰਾਂ ਤੇ ਵਲੰਟੀਅਰਾਂ ਦੀ ਤਨਖਾਹ `ਚ 1500 ਰੁਪਏ ਦਾ ਵਾਧਾ ਅੰਮ੍ਰਿਤਸਰ 13 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਗੁਰੂ ਗੋਬਿੰਦ ਸਿੰਘ ਦੇ ਜਨਮ ਉਤਸਵ ਅਤੇ ਲੋਹੜੀ ਦੀ ਵਧਾਈ ਅਧਿਆਪਕਾਂ ਨੂੰ ਦਿੰਦੇ ਲੋਹੜੀ ਦੇ ਤੋਹਫੇ ਵਜੋਂ ਅਗਲੇ ਮਹੀਨੇ ਤੋਂ 5178 ਅਧਿਆਪਕਾਂ ਨੂੰ ਪੂਰੀ ਤਨਖਾਹ ਉਤੇ ਪੱਕਾ ਕਰਨ ਦਾ ਐਲਾਨ ਕੀਤਾ …
Read More »ਆਪਸੀ ਸਾਂਝ ਦਾ ਪ੍ਰਤੀਕ ਲੋਹੜੀ
ਜਦੋਂ ਸਿਆਲ ਦੀ ਠੰਡ ਜੋਰਾਂ `ਤੇ ਹੁੰਦੀ ਹੈ ਧੁੰਦ ਆਪਣੀ ਚਾਦਰ ਵਸਾ ਕੇ ਕੋਰੇ ਦੀ ਪਰਤ ਬਣਾਉਂਦੀ ਹੈ, ਉਸ ਵੇਲੇ ਇਹ ਤਿਉਹਾਰ ਆਉਂਦਾ ਹੈ ਜਿਸ ਦਾ ਨਾਂ ਹੈ ਲੋਹੜੀ।ਲੋਹੜੀ ਜਿਸ ਦਾ ਇਤਿਹਾਸ ਵਿਚ ਦੁੱਲਾ ਭੱਟੀ ਦਾ ਜਿਕਰ ਆਉਂਦਾ ਹੈ ਦੁੱਲਾ ਜੋ ਕਿ ਗਰੀਬਾਂ ਦੀ ਤੇ ਮਜਬੂਰਾਂ ਦੀ ਮਦਦ ਕਰਦਾ ਸੀ।ਹਰ ਬੱਚਾ, ਜਵਾਨ, ਬਜੁਰਗ ਅਤੇ ਔਰਤਾਂ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ।ਜਿਸ …
Read More »ਜੱਫੀ ਸਿੱਧੂ ਦੀ
ਤੇਰੀ ਜੱਫੀ ਦੀ ਕੀ-ਕੀ ਸਿਫਤ ਕਰੀਏ ਦਿੱਤੀ ਮੁੱਦਤਾਂ ਦੀ ਅਲਖ ਜਗਾ ਸਿੱਧੂ। ਵਾਹ! ਵਾਹ ਸਿੱਧੂ, ਵਾਹ! ਵਾਹ ਸਿੱਧੂ। ਨਹੁੰ-ਮਾਸ ਦੇ ਵਿਛੜੇ ਮੇਲ ਦਿੱਤੇ ਦਿੱਤੀ ਮਨਾਂ ਦੀ ਭਟਕਣ ਬੁਝਾ ਸਿੱਧੂ। ਡੇਢ ਕੋਹ ਵਾਟ ਸੀ ਪਹਾੜ ਬਣਗੀ ਰਹੀ ਸੀ ਸੰਗਤ ਦੀ ਜਿੰਦ ਤੜਫਾ ਸਿੱਧੂ। ਦੂਰਬੀਨਾਂ ਨਾਲ ਸੀ ਸੰਗਤ ਨੂੰ ਦਰਸ਼ਨ ਹੁੰਦੇ ਜਿਥੇ ਬਾਬੇ ਨਾਨਕ 18 ਸਾਲ …
Read More »ਪਿੰਡ ਤੱਖਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
ਮਾਛੀਵਾੜਾ ਸਾਹਿਬ, 13 ਜਨਵਰੀ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਇਥੋਂ ਨੇੜਲੇ ਪਿੰਡ ਤੱਖਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਪੁਰਬ ਦੇ ਸਬੰਧ ਵਿਚ ਬਾਬਾ ਸੁੰਦਰ ਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਤੋਂ ਬਾਅਦ ਗਿਆਨੀ ਅਜਮੇਰ ਸਿੰਘ ਨੇ ਕਥਾ ਵਾਖਿਆਣ ਰਾਹੀਂ ਗੁਰੂ ਜੀ …
Read More »PM releases Commemorative Coin of Rs. 350 to mark birth anniversary of Guru Gobind Singh Ji
Delhi, Jan. 13 (Punjab Post Bureau) – Prime Minister Narendra Modi released today a commemorative coin of Rs. 350 in the national capital to mark the birth anniversary celebrations of Guru Gobind Singh jee. He lauded the lofty ideals and values of the Guru Gobind Singh jee – the selfless service to humanity, devotion, heroism and sacrifice and urged the …
Read More »President Kovind Confers Honorary Indian Army General Rank to Nepalese Army Chief
Delhi, Jan. 13 (Punjab Post Bureau) – The President of India, Shri Ram Nath Kovind, conferred the Honorary Rank of General of the Indian Army on Sukirtimaya Rashtradeep General Purna Chandra Thapa, Chief of the Army Staff, Nepalese Army, for his commendable military prowess and immeasurable contribution to fostering Nepal’s long and friendly association with India, at a special Investiture …
Read More »ਪ੍ਰਧਾਨ ਮੰਤਰੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ
ਕਿਹਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਦਾ ਰਾਹ ਵਿਖਾਉਂਦੀਆਂ ਹਨ ਦਿੱਲੀ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ।ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੁਲੰਦ ਆਦਰਸ਼ਾਂ ਅਤੇ ਕਦਰਾਂ ਕੀਮਤਾਂ-ਮਨੁੱਖਤਾ ਦੀ ਨਿਰਸਵਾਰਥ ਸੇਵਾ, ਭਗਤੀ, ਬਹਾਦਰੀ ਅਤੇ …
Read More »PM remembers Swami Vivekananda on his Jayanti
Delhi, Jan. 12 (Punjab Post Bureau) – The Prime Minister, Shri Narendra Modi has remembered Swami Vivekananda on his Jayanti. “Arise, awake and stop not till the goal is reached. Remembering these powerful words, and the rich thoughts of the venerableSwami Vivekananda on his Jayanti. He emphasised on the ideals of service and renunciation. His belief in Yuva Shakti was unwavering. The …
Read More »President’s Greets on the Eve of Lohri, Makar Sankranti, Pongal, Bhogali Bihu, Uttarayan and Push Parbon
Delhi, Jan. 12 (Punjab Post Bureau) – The President of India, Shri Ram Nath Kovind has greeted fellow citizens on the eve of the festivals of Lohri, Makar Sankranti, Pongal, Bhogali Bihu, Uttarayan and Push Parbon. In his message the President has said, “As the sun enters Capricorn and the weather begins to change, I extend my warm greetings and …
Read More »
Punjab Post Daily Online Newspaper & Print Media