ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਅੋਰਤਾਂ) ਵਿਖੇ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਐਂਟੀ ਡਰੱਗ ਅਤੇ ਸਵੱਛ ਭਾਰਤ ਮੁਹਿੰਮ ਤਹਿਤ `ਤਨ ਮਨ ਚੁਫੇਰਾ ਸਵਾਰਿਆ, ਜਵਾਂ ਪੰਜਾਬ ਰੁਸ਼ਨਾਇਆ` ਵਿਸ਼ੇ `ਤੇ ਨੁੱਕੜ ਨਾਟਕ ਖੇਡਿਆ ਗਿਆ।ਜਿਸ ਰਾਹੀਂ ਨਸ਼ੇ ਦੀ ਵੱਧਦੀ ਸਮੱਸਿਆ, ੳੇੁਸ ਦੇ ਹੱਲ ਅਤੇ ਸਵੱਛਤਾ ਵਿਸ਼ੇ ਨੂੰ ਬਾਖੂਬੀ ਪੇਸ਼ ਕੀਤਾ ਗਿਆ।ਕਾਲਜ ਪ੍ਰਿੰਸੀਪਲ ਸ੍ਰੀਮਤੀ …
Read More »Daily Archives: April 5, 2019
ਪਲੇਠੇ 5 ਰੋਜ਼ਾ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਰੌਚਕ ਤੇ ਸ਼ੰਘਰਸ਼ਪੂਰਨ ਮੁਕਾਬਲੇ
ਪਾਖਰਪੁਰਾ, ਮਰੜ, ਖਡੂਰ ਸਾਹਿਬ, ਜਰਖੜ, ਐਸ.ਆਰ.ਸੀ ਤੇ ਕੇ.ਸੀ ਦੀਆਂ ਟੀਮਾਂ ਨੇ ਜਿੱਤੇ ਮੈਚ ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਾਕੀ ਖੇਡ ਖੇਤਰ ਤੇ ਸਮਾਜ ਸੇਵਾ ਨੂੰ ਸਮਰਪਿਤ ਹਸਤੀ ਸਵ. ਬਾਪੂ ਕਰਨੈਲ ਸਿੰਘ ਹੰੁਦਲ ਪਾਖਰਪੁਰਾ ਤੇ ਕੌਮਾਂਤਰੀ ਹਾਕੀ ਖਿਡਾਰੀ ਤਸੱਵਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਪਾਖਰਪੁਰਾ ਵਿਖੇ ਚੱਲ ਰਹੇ 5 ਰੋਜ਼ਾ ਰਾਜ ਪੱਧਰੀ ਅੰਡਰ-17 ਸਾਲ ਉਮਰ ਵਰਗ ਤੇ ਓੁਪਨ …
Read More »
Punjab Post Daily Online Newspaper & Print Media