ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਸੱਤ ਵਿਦਿਆਰਥੀਆਂ ਦੀ ਪਲੇਸਮੈਂਟ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ) ਵਿਚ ਹੋਈ।ਇਹ ਪ੍ਰਮੁੱਖ ਭਾਰਤੀ ਬਹੁਰਾਸ਼ਟਰੀ ਆਈ.ਟੀ. ਕਾਰਪੋਰੇਟਸ ਵਿਚੋਂ ਇੱਕ ਹੈ ਜੋ ਕਿ ਸਲਾਹ ਤਕਨੀਕ ਅਤੇ ਆਉਟ-ਸੋਰਸਿੰਗ ਸੇਵਾਵਾਂ ਨਾਲ ਸੌਦਾ ਕਰਦੀ ਹੈ।ਟੀ.ਸੀ.ਐਸ, ਆਈ.ਟੀ ਅਤੇ ਸੇਵਾਵਾਂ ਨਾਲ ਸੰਬੰਧਤ ਸਮੱਸਿਆਵਾਂ ਨੂੰ ਸੁਲਝਾਉਣ ਦੀ ਇਕ ਵਿਸ਼ਾਲ ਲੜੀ ਨੂੰ ਪੇਸ਼ ਕਰਦਾ ਹੈ।ਜਿਸ ਵਿੱਚ ਐਪਲੀਕੇਸ਼ਨ …
Read More »Daily Archives: April 6, 2019
ਗੁਰਦੁਆਰਾ ਸਾਹਿਬ (ਸਮਾਧਾਂ) ਰਮਦਾਸ ਵਿਖੇ ਨਤਮਸਤਕ ਹੋਏ ਗੁਰਜੀਤ ਔਜਲਾ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਲਈ ਕਾਂਗਰਸ ਦੀ ਟਿਕਟ ਮਿਲਣ ਉਪਰੰਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਿਮ ਅਸਥਾਨ ਗੁਰਦੁਆਰਾ ਸਾਹਿਬ (ਸਮਾਧਾਂ) ਰਮਦਾਸ ਵਿਖੇ ਮੱਥਾ ਟੇਕਿਆ ਤੇ ਟਿਕਟ ਮਿਲਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।ਔਜਲਾ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਰਦਾਸ ਕੀਤੀ। ਗੁਰਦੁਆਰਾ ਕਮੇਟੀ ਵਲੋਂ ਔਜਲਾ ਨੂੰ ਸਨਮਾਨਿਤ ਕੀਤਾ ਗਿਆ।ਇਸ …
Read More »ਔਜਲਾ ਨੇ ਟਿਕਟ ਮਿਲਣ `ਤੇ ਜਾਮਾ ਮਸਜਿਦ `ਚ ਹਾਜਰੀ ਭਰੀ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਟਿਕਟ ਮਿਲਣ `ਤੇ ਸਥਾਨਿਕ ਹਾਲ ਗੇਟ ਵਿਖੇ ਜਾਮਾ ਮਸਜਿਦ ਵਿਖੇ ਹਾਜਰੀ ਭਰੀ ਜਿਥੇ ਮਸਜਿਦ ਕਮੇਟੀ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਉਨਾਂ ਨੇ ਮਸਜਿਦ ਵਿਖੇ ਟਿਕਟ ਮਿਲਣ ਤੇ ਖੁਦਾ ਦਾ ਸ਼ੁਕਰਾਨਾ ਕੀਤਾ ਤੇ ਜਿੱਤ ਲਈ ਅਸ਼ੀਰਵਾਦ ਲਿਆ।ਇਸ …
Read More »ਕਾਂਗਰਸੀ ਉਮੀਦਵਾਰ ਔਜਲਾ ਨੇ ਸੇਂਟ ਪਾਲ ਚਰਚ ਵਿਖੇ ਜਿੱਤ ਲਈ ਕੀਤੀ ਪ੍ਰਾਰਥਨਾ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਥਾਨਕ ਸੇਂਟ ਪਾਲ ਚਰਚ ਵਿਖੇ ਮੱਥਾ ਟੇਕਿਆ ਤੇ ਪ੍ਰਭੂ ਦਾ ਸ਼ੁਕਰਾਨਾ ਕਰਦਿਆਂ ਜਿੱਤ ਲਈ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਚਰਚ ਵਿਖੇ ਪੁੱਜਣ ਤੇ ਚਰਚ ਦੇ ਬਿਸ਼ਪ ਸੁਮੰਤਾ ਰਾਉ ਦੀ ਅਗਵਾਈ ਹੇਠ ਚਰਚ ਪ੍ਰਬੰਧਕਾਂ ਵਲੋਂ ਗੁਰਜੀਤ ਸਿੰਘ …
Read More »ਕੇਂਦਰ ਸਰਕਾਰ ਜਲਿਆਂ ਵਾਲਾ ਬਾਗ ਦੇ ਸ਼ਤਾਬਦੀ ਸਮਾਗਮਾਂ ਪ੍ਰਤੀ ਸੰਜ਼ੀਦਾ ਨਹੀਂ- ਔਜਲਾ
ਕਿਹਾ ਮੋਦੀ ਸਰਕਾਰ ਦੀ ਨੋਟਬੰਦੀ ਨੇ 4.5 ਕਰੋੜ ਲੋਕ ਕੀਤੇੇ ਬੇਰੁਜਗਾਰ ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕੇਂਦਰ ਸਰਕਾਰ ਇਤਿਹਾਸਿਕ ਜਲਿਆਂ ਵਾਲਾ ਬਾਗ ਦੇ 100 ਸਾਲਾ ਸ਼ਹੀਦੀ ਸਮਾਗਮਾਂ ਪ੍ਰਤੀ ਸੰਜ਼ੀਦਾ ਨਹੀਂ ਤੇ ਸ਼ਹੀਦਾਂ ਨੂੰ ਪੂਰੀ ਤਰਾਂ ਨਜਰ ਅੰਦਾਜ਼ ਕਰਦਿਆਂ …
Read More »
Punjab Post Daily Online Newspaper & Print Media