ਅੰਮ੍ਰਿਤਸਰ, 19 ਅਪਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸ ਰਾਜ ਜੀ ਦੇ ਜਨਮ ਦਿਵਸ ਤੇ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਗੀਤਾ ਗਿਆ।ਪ੍ਰਿੰਸੀਪਲ ਅੰਜ਼ਨਾ ਗੁਪਤਾ ਵੱਲੋਂ ਹਵਨ ਯੱਗ ਵਿੱਚ ਮੰਤਰ ਉਚਾਰਣ ਦੌਰਾਨ ਵਿਸ਼ੇਸ਼ ਆਹੂਤੀਆਂ ਅਰਪਿਤ ਕਰ ਕੇ ਸਭ ਦੇ ਕਲਿਆਣ ਦੀ ਕਾਮਨਾ ਕੀਤੀ ਗਈ। ਵਿਦਿਆਰਥੀਆਂ ਨੇ ਇਸ ਸਮੇਂ …
Read More »
Punjab Post Daily Online Newspaper & Print Media