ਭੀਖੀ/ਮਾਨਸਾ, 5 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਾਹਨ ਸਿੰਘ ਪੰਨੂ ਵਲੋਂ ਪ੍ਰਾਪਤ ਹੁਕਮਾਂ ਅਨੁਸਾਰ ਅਤੇ ਲੋਕਾਂ ਨੂੰ ਸ਼ੁੱਧ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਬੋਹਾ ਦੇ ਫੂਡ ਬਿਜ਼ਨੇਸ ਅਪ੍ਰੇਟਰ ਲਈ ਐਸ.ਪੀ.ਐਚ ਰੈਸਟੋਰੈਂਟ ਵਿਖੇ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ ਹੈ।ਜੋ ਕਿ ਇੱਕ ਮਹੀਨੇ ਤੱਕ ਜਾਰੀ ਰਹੇਗਾ।ਇਸ ਦੌਰਾਨ ਟ੍ਰੇਨਿੰਗ ਤੋਂ ਪਹਿਲਾਂ ਖਾਣ ਵਾਲੀਆਂ …
Read More »Monthly Archives: April 2019
ਪਿੰਡ ਪੇਰੋਂ ਤੇ ਝੰਡਾ ਕਲਾਂ ਵਿਖੇ ਲਗਾਇਆ ਵੋਟਰ ਜਾਗਰੂਕਤਾ ਸੈਮੀਨਾਰ
ਲੋਕਾਂ ਨੂੰ ਵੋਟਾਂ ਦੀ ਮਹੱਤਤਾ ਤੋਂ ਕਰਵਾਇਆ ਜਾਣੂ ਭੀਖੀ/ਮਾਨਸਾ, 5 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਅਤੇ ਪ੍ਰਕਿਰਿਆ ਤੋਂ ਜਾਣੂ ਕਰਵਾਊਣ ਲਈ ਤਹਿਸੀਲ ਸਰਦੂਲਗੜ੍ਹ ਦੇ ਪਿੰਡਾਂ ਪੇਰੋਂ ਅਤੇ ਝੰਡਾਂ ਕਲਾਂ ਵਿਖੇ ਸਵੀਪ ਗਤੀਵਿਧੀ ਤਹਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਸੱਤ ਵਿਦਿਆਰਥੀਆਂ ਦੀ ਟੀ.ਸੀ.ਐਸ `ਚ ਪਲੇਸਮੈਂਟ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਸੱਤ ਵਿਦਿਆਰਥੀਆਂ ਦੀ ਪਲੇਸਮੈਂਟ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ) ਵਿਚ ਹੋਈ।ਇਹ ਪ੍ਰਮੁੱਖ ਭਾਰਤੀ ਬਹੁਰਾਸ਼ਟਰੀ ਆਈ.ਟੀ. ਕਾਰਪੋਰੇਟਸ ਵਿਚੋਂ ਇੱਕ ਹੈ ਜੋ ਕਿ ਸਲਾਹ ਤਕਨੀਕ ਅਤੇ ਆਉਟ-ਸੋਰਸਿੰਗ ਸੇਵਾਵਾਂ ਨਾਲ ਸੌਦਾ ਕਰਦੀ ਹੈ।ਟੀ.ਸੀ.ਐਸ, ਆਈ.ਟੀ ਅਤੇ ਸੇਵਾਵਾਂ ਨਾਲ ਸੰਬੰਧਤ ਸਮੱਸਿਆਵਾਂ ਨੂੰ ਸੁਲਝਾਉਣ ਦੀ ਇਕ ਵਿਸ਼ਾਲ ਲੜੀ ਨੂੰ ਪੇਸ਼ ਕਰਦਾ ਹੈ।ਜਿਸ ਵਿੱਚ ਐਪਲੀਕੇਸ਼ਨ …
Read More »ਗੁਰਦੁਆਰਾ ਸਾਹਿਬ (ਸਮਾਧਾਂ) ਰਮਦਾਸ ਵਿਖੇ ਨਤਮਸਤਕ ਹੋਏ ਗੁਰਜੀਤ ਔਜਲਾ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਲਈ ਕਾਂਗਰਸ ਦੀ ਟਿਕਟ ਮਿਲਣ ਉਪਰੰਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਿਮ ਅਸਥਾਨ ਗੁਰਦੁਆਰਾ ਸਾਹਿਬ (ਸਮਾਧਾਂ) ਰਮਦਾਸ ਵਿਖੇ ਮੱਥਾ ਟੇਕਿਆ ਤੇ ਟਿਕਟ ਮਿਲਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।ਔਜਲਾ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਰਦਾਸ ਕੀਤੀ। ਗੁਰਦੁਆਰਾ ਕਮੇਟੀ ਵਲੋਂ ਔਜਲਾ ਨੂੰ ਸਨਮਾਨਿਤ ਕੀਤਾ ਗਿਆ।ਇਸ …
Read More »ਔਜਲਾ ਨੇ ਟਿਕਟ ਮਿਲਣ `ਤੇ ਜਾਮਾ ਮਸਜਿਦ `ਚ ਹਾਜਰੀ ਭਰੀ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਟਿਕਟ ਮਿਲਣ `ਤੇ ਸਥਾਨਿਕ ਹਾਲ ਗੇਟ ਵਿਖੇ ਜਾਮਾ ਮਸਜਿਦ ਵਿਖੇ ਹਾਜਰੀ ਭਰੀ ਜਿਥੇ ਮਸਜਿਦ ਕਮੇਟੀ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਉਨਾਂ ਨੇ ਮਸਜਿਦ ਵਿਖੇ ਟਿਕਟ ਮਿਲਣ ਤੇ ਖੁਦਾ ਦਾ ਸ਼ੁਕਰਾਨਾ ਕੀਤਾ ਤੇ ਜਿੱਤ ਲਈ ਅਸ਼ੀਰਵਾਦ ਲਿਆ।ਇਸ …
Read More »ਕਾਂਗਰਸੀ ਉਮੀਦਵਾਰ ਔਜਲਾ ਨੇ ਸੇਂਟ ਪਾਲ ਚਰਚ ਵਿਖੇ ਜਿੱਤ ਲਈ ਕੀਤੀ ਪ੍ਰਾਰਥਨਾ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਥਾਨਕ ਸੇਂਟ ਪਾਲ ਚਰਚ ਵਿਖੇ ਮੱਥਾ ਟੇਕਿਆ ਤੇ ਪ੍ਰਭੂ ਦਾ ਸ਼ੁਕਰਾਨਾ ਕਰਦਿਆਂ ਜਿੱਤ ਲਈ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਚਰਚ ਵਿਖੇ ਪੁੱਜਣ ਤੇ ਚਰਚ ਦੇ ਬਿਸ਼ਪ ਸੁਮੰਤਾ ਰਾਉ ਦੀ ਅਗਵਾਈ ਹੇਠ ਚਰਚ ਪ੍ਰਬੰਧਕਾਂ ਵਲੋਂ ਗੁਰਜੀਤ ਸਿੰਘ …
Read More »ਕੇਂਦਰ ਸਰਕਾਰ ਜਲਿਆਂ ਵਾਲਾ ਬਾਗ ਦੇ ਸ਼ਤਾਬਦੀ ਸਮਾਗਮਾਂ ਪ੍ਰਤੀ ਸੰਜ਼ੀਦਾ ਨਹੀਂ- ਔਜਲਾ
ਕਿਹਾ ਮੋਦੀ ਸਰਕਾਰ ਦੀ ਨੋਟਬੰਦੀ ਨੇ 4.5 ਕਰੋੜ ਲੋਕ ਕੀਤੇੇ ਬੇਰੁਜਗਾਰ ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕੇਂਦਰ ਸਰਕਾਰ ਇਤਿਹਾਸਿਕ ਜਲਿਆਂ ਵਾਲਾ ਬਾਗ ਦੇ 100 ਸਾਲਾ ਸ਼ਹੀਦੀ ਸਮਾਗਮਾਂ ਪ੍ਰਤੀ ਸੰਜ਼ੀਦਾ ਨਹੀਂ ਤੇ ਸ਼ਹੀਦਾਂ ਨੂੰ ਪੂਰੀ ਤਰਾਂ ਨਜਰ ਅੰਦਾਜ਼ ਕਰਦਿਆਂ …
Read More »ਨਵਪ੍ਰੀਤ ਸ਼ਰਮਾ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਂਲੀਆਂ ਭੇਟ
ਸਮਰਾਲਾ, 4 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਸਿੰਘ) – ਅਮਰਜੀਤ ਸ਼ਰਮਾ ਰਿਟਾ. ਪੰਚਾਇਤ ਅਫਸਰ, ਸੁਰਿੰਦਰ ਮੋਹਨ ਸ਼ਰਮਾ ਡੀ.ਐਸ.ਪੀ ਮੋਗਾ ਦੇ ਭਤੀਜੇ ਅਤੇ ਰਵੀ ਭੂਸ਼ਨ ਸ਼ਰਮਾ ਦੇ ਇਕਲੌਤੇ ਪੁੱਤਰ ਨਵਪ੍ਰੀਤ ਸ਼ਰਮਾ (26) ਜਿਸ ਦੀ ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਟਰਾਂਟੋਂ ਵਿਖੇ ਦਿਲ ਦੀ ਹਰਕਤ ਰੁਕ ਜਾਣ ਕਾਰਨ ਮੌਤ ਹੋ ਗਈ ਸੀ, ਦੀ ਯਾਦ ਵਿੱਚ ਗਿੱਲ ਰਿਜ਼ੌਰਟਸ ਸਮਰਾਲਾ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ।ਜਿਸ ਵਿੱਚ …
Read More »ਵਿਸਾਖੀ ਮੌਕੇ ਸਲਾਨਾ ਵਿਸ਼ਾਲ ਭੰਡਾਰਾ ਤੇ ਧਾਰਮਿਕ ਸਮਾਗਮ 14 ਨੂੰ
ਸਮਰਾਲਾ, 4 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਸਿੰਘ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦਾ 19ਵਾਂ ਸਲਾਨਾ ਵਿਸਾਖੀ ਭੰਡਾਰਾ ਅਤੇ ਧਾਰਮਿਕ ਸਮਾਗਮ ਬਾਬਾ ਮਨਜੋਤ ਸਿੰਘ (ਨੀਲੋਂ ਪੁਲ ਵਾਲੇ) ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਨੀਲੋਂ ਪੁੱਲ `ਤੇ ਸ਼ਰਧਾ ਨਾਲ 14 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ …
Read More »ਖ਼ਾਲਸਾ ਕਾਲਜ ਵੂਮੈਨ ਨੂੰ ਖੋਜ਼ ਕਾਰਜ਼ਾਂ ਲਈ ਮਿਲੀ 12 ਲੱਖ ਦੀ ਪ੍ਰੋਜੈਕਟ ਗ੍ਰਾਂਟ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕਾਮਰਸ ਐਂਡ ਮੈਨੇਜ਼ਮੈਂਟ ਵਿਭਾਗ ਦੀ ਪ੍ਰੋਫੈਸਰ ਡਾ. ਰਿਤੂ ਧਵਨ ਲਈ ਆਈ.ਸੀ.ਸੀ.ਐਸ.ਆਰ ਨੇ ‘ਇਸ਼ਤਿਹਾਰਾਂ ’ਚ ਔਰਤਾਂ ਦੀ ਤਸਵੀਰ’ ਇਕ ਸਮਾਜਿਕ ਅਤੇ ਸੱਭਿਆਰਕ ਪੱਖ ਵਿਸ਼ੇ ’ਤੇ ਖੋਜ਼ ਲਈ 12,00,000/- ਰੁਪਏ ਦੀ ਪ੍ਰੋਜੈਕਟ ਗ੍ਰਾਂਟ ਮੰਜ਼ੂਰੀ ਕੀਤੀ ਹੈ। ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਡਾ. ਧਵਨ ਦੇ ਯਤਨਾਂ ਦੀ …
Read More »
Punjab Post Daily Online Newspaper & Print Media