Tuesday, November 24, 2026

Daily Archives: February 4, 2020

ਭਾਈ ਗੁਰਇਕਬਾਲ ਸਿੰਘ ਦਾ ਅਧਿਕਾਰਿਤ ਯੂ-ਟਿਊਬ ਚੈਨਲ ਕੀਤਾ ਰਲੀਜ਼

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਭਾਈ ਗੁਰਇਕਬਾਲ ਸਿੰਘ ਦਾ ਅਧਿਕਾਰਿਤ ਯੂ-ਟਿਊਬ ਚੈਨਲ ਰਲੀਜ਼ ਕੀਤਾ ਗਿਆ।ਚੈਨਲ ਦੇ ਮੈਨਜਿੰਗ ਡਾਇਰੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਆਪਣੇ ਮੋਬਾਇਲ ਫੋਨ ਜਾਂ ਕੰਪਿਊਟਰ ਦੇ ਕਿਸੇ ਵੀ ਇੰਟਰਨੈਟ ਬਰਾਉਜ਼ਰ ‘ਤੇ ਬਿਨਾਂ ਕੋਈ ਸਪੇਸ ਯੂ-ਟਿਊਬ/ਭਾਈ ਗੁਰਇਕਬਾਲ ਸਿੰਘ ਜਾਂ ਯੂ-ਟਿਊਬ ਵਿੱਚ ਜਾ ਕੇ ਚੈਨਲ ਬੀਜੀਐਸਜੀ ਸਰਚ …

Read More »

ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ 15ਵੇਂ ਬਸੰਤ ਮੇਲੇ ‘ਚ 11 ਧੀਆਂ ਦਾ ਸਨਮਾਨ

ਅਮਰਿੰਦਰ ਬੌਬੀ, ਓਧਮ ਆਲਮ, ਹਰਮਿਲਾਪ, ਹਰਜੀਤ ਜੋਗਾ ਨੇ ਚੰਗਾ ਰੰਗ ਬੰਨ੍ਹਿਆ ਭੀਖੀ/ਮਾਨਸਾ, 3 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਕਰਵਾਏ ਗਏ 15ਵੇਂ ਸਮਾਗਮ ਬਸੰਤ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ‘ਚ ਵਿਸ਼ੇਸ਼ ਨਾਮਣਾ ਖੱਟਣ ਵਾਲੀਆਂ 11 ਧੀਆਂ ਦਾ ਸਨਮਾਨ ਕੀਤਾ ਗਿਆ।ਸਨਮਾਨ ਦੇਣ ਦੀ ਰਸਮ ਹਲਕਾ ਇੰਚਾਰਜ਼ ਡਾ. ਮੰਜੂ ਬਾਲਾ ਬਾਂਸਲ …

Read More »

ਬਾਂਸਲ ਪਰਿਵਾਰ ਨੂੰ ਪੁੱਜਾ ਗਹਿਰਾ ਸਦਮਾ

ਭੀਖੀ, 3 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਬਾਂਸਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਲਾਲਾ ਇੰਦਰਜੀਤ ਬਾਂਸਲ ਪੁੱਤਰ ਬਿਹਾਰੀ ਲਾਲ ਦੀ ਸਵੇਰੇ 6.30 ਵਜੇ ਦਿਲ ਦਾ ਦੌਰਾ ਪੈਣ ਨਾਲ 65 ਸਾਲ ਦੀ ਉਮਰ ‘ਚ ਮੌਤ ਹੋ ਗਈ।ਲਾਲਾ ਇੰਦਰਜੀਤ ਦਾ ਦੁਪਹਿਰ ਸਮੇਂ ਰਾਮਬਾਗ ਭੀਖੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।ਲਾਲਾ ਇੰਦਰਜੀਤ ਬਾਂਸਲ ਬਹੁਤ ਹੀ ਵਧੀਆ ਸੁਭਾਅ ਅਤੇ ਨੇਕ …

Read More »

ਗੁ. ਸ਼ਹੀਦਾਂ ਸਾਹਿਬ ਤੋ ਪਹੁ ਵਿੰਡ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁ. ਸ਼ਹੀਦ ਗੰਜ਼ ਚੌਕ ਚਾਟੀਵਿੰਡ ਤੋਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਬ ਪਿਆਰਿਆਂ ਦੀ ਅਗਵਾਈ ‘ਚ ਗੁਰਦੁਆਰਾ ਜਨਮ ਅਸਥਾਨ ਪਹੁ ਵਿੰਡ ਸਾਹਿਬ ਤੱਕ ਸਜਾਇਆ ਗਿਆ।ਅਰਦਾਸ ਉਪਰੰਤ ਵੱਡੀ ਗਿਣਤੀ ‘ਚ ਸੰਗਤਾਂ ਬੱਸਾਂ, ਟਰੱਕਾਂ, ਵੈਨਾਂ ਤੇ …

Read More »

ਜਨਮ ਦਿਨ ਮੁਬਾਰਕ – ਮਹਿਰੀਨ ਖਾਤੂਨ

ਲੌਂਗੋਵਾਲ, 3 ਫਰਵਰੀ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਜਿਲਾ ਸੰਗਰੂਰ ਵਾਸੀ ਗੁਰਜੰਟ ਖਾਨ ਤੇ ਸੀਮਾ ਬੇਗਮ ਵਲੋਂ ਹੋਣਹਾਰ ਬੇਟੀ ਮਹਿਰੂਨ ਖਾਤੂਨ ਨੂੰ ਜਨਮ ਦਿਨ ਦੀਆਂ ਮੁਬਾਰਕਾਂ।

Read More »