Tuesday, November 24, 2026

Daily Archives: February 11, 2020

ਦਿੱਲੀ ਨਤੀਜਿਆਂ ਨੇ ਪੰਜਾਬ ‘ਚ ਚਾਚੇ – ਭਤੀਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ – ਜਸਵੀਰ ਕੁਦਨੀ

ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦਿੱਲੀ ਵਿਧਾਨ ਸਭਾ ਚੋਣਾਂ `ਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਵੋਟ ਦੇ ਕੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ ਅਤੇ ਵਿਕਾਸ ਤੇ ਰਾਸ਼ਟਰਵਾਦ ਨੂੰ ਚੁਣਿਆ ਹੈ।             ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾ ਦੇ ਇੰਚਾਰਜ਼ ਜਸਵੀਰ ਸਿੰਘ ਕੁਦਨੀ ਨੇ …

Read More »

ਆਪ ਦੀ ਦਿੱਲੀ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ‘ਤੇ ਵੰਡੇ ਲੱਡੂ

ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਸਥਾਨਕ ਆਪ ਵਰਕਰਾਂ ਵਲੋਂ ਲੱਡੂ ਵੰਡ ਕੇ ਮਨਾਇਆ ਗਿਆ।ਇਸ ਜਿੱਤ ਨਾਲ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਆਪ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਸਮਝਦਾਰ ਜਨਤਾ ਨੇ ਕੇਜਰੀਵਾਲ ਦੇ ਕੀਤੇ ਹੋਏ ਕੰਮਾਂ ‘ਤੇ ਆਪਣੀ ਮੋਹਰ …

Read More »

ਵਿਦਿਆਰਥੀਆਂ ਦੀ ਅੰਦਰਲੀ ਸਿਰਜਨਾਤਮਕ ਪ੍ਰਤਿਭਾ ਨੂੰ ਹੁਲਾਰਾ ਦੇਣਾ ਜਰੂਰੀ – ਬਰਜਿੰਦਰ ਸਿੰਘ ਢਾਹਾਂ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕੈਨੇਡਾ ਵਾਸੀ ਸਰਦਾਰ ਬਰਜਿੰਦਰ ਸਿੰਘ ਢਾਹਾਂ (ਬਰਜ ਢਾਹਾਂ) ਆਪਣੀ ਭੈਣ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਵਿਸ਼ੇਸ ਤੌਰ ’ਤੇ ਪਹੁੰਚੇ।ਉਨ੍ਹਾਂ ਦੀ ਮਿਲਣੀ ਵਿਭਾਗ ਦੇ ਅਧਿਆਪਕਾਂ ਅਤੇ ਖੋਜ-ਵਿਦਿਆਰਥੀਆਂ ਨਾਲ ਕਰਵਾਈ ਗਈ।ਇਸ ਮਿਲਣੀ ਸਮੇਂ ਸਰਦਾਰ ਬਰਜ ਢਾਹਾਂ ਨੇ ਵਿਦਿਆਰਥੀਆਂ ਵਿਚ ਸਿਰਜਨਾਤਮਕ ਲੇਖਣੀ ਨੂੰ …

Read More »

Tourist Guide Training Programme inaugurated at GNDU

Amritsar, February 11 (Punjab Post Bureau) – “Tourist Guide Training Programme” was inaugurated in the The Department of Tourism and Hospitality of Guru Nanak Dev University. This course will be of six months duration in which participants will learn about various skills and competencies that are required for Tourist guide.             It will cover the …

Read More »

Orientation courses for holistic development of the teachers – Vice Chancellor

Amritsar, February 11 (Punjab Post Bureau) –  “The teachers of today need strictly to follow the dictum “Perform or perish” in the light of the ever increasing expectations of the society from the teaching fraternity at large engaged in the domain of higher education in the impending years,” quipped Prof Jaspal Singh Sandhu, Vice Chancellor Guru Nanak Dev University, Amritsar. …

Read More »

ਅੰਮ੍ਰਿਤਸਰ ‘ਚ ਵਧ ਰਹੀ ਹੈ ”ਹਿੰਮਤ ਦੀ ਅਵਾਜ਼”

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸਰਤਾਜ ਸਿੰਘ ਚਹਿਲ ਆਈ.ਪੀ.ਐਸ ਏ.ਡੀ.ਸੀ.ਪੀ ਹੈਡਕੁਆਟਰ ਦੇ ਨਿਰਦੇਸ਼ਾਂ ਹੇਠ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਸਪੈਸ਼ਲ ਮੁਹਿੰਮ ਦੀ ਲੜੀ ਤਹਿਤ ਸਾਂਝ ਕੇਦਰ ਦੱਖਣੀ ਵਲੋ ਸਰਕਾਰੀ ਸੀਨ: ਸੰਕੈ: ਸਕੂਲ (ਲੜਕੀਆਂ), ਸੁਲਤਾਨਵਿੰਡ ਪਿੰਡ ਵਿਖੇ ”ਹਿੰਮਤ ਦੀ ਅਵਾਜ਼” ਤਹਿਤ ਸ਼ਿਕਾਇਤ/ਸੁਝਾਅ ਬਾਕਸ ਲਗਾਇਆ ਗਿਆ।ਸਾਂਝ ਕੇਦਰ, ਦੱਖਣੀ ਦੇ ਇੰਚਾਰਜ਼ ਇੰਸਪੈਕਟਰ …

Read More »

ਆਦੀਵਾਸੀ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਚੌਥੇ ਦਿਨ ਬੱਚਿਆਂ ਨੂੰ ਦਿੱਤੀ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਯੂਵਾ ਮਾਮਲੇ ਤੇ ਖੇਡ ਮੰਤਰਾਲਾ ਅਤੇ ਨਹਿਰੂ ਯੂਵਾ ਕੇਂਦਰ ਅੰਮ੍ਰਿਤਸਰ ਵਲੋਂ 12ਵੇਂ ਆਦੀਵਾਸੀ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਚੌਥੇ ਦਿਨ ਵੱਖ-ਵੱਖ ਰਾਜਾਂ ਦੇ ਬੱਚਿਆਂ ਵਲੋਂ ਯੋਗਾ ਅਤੇ ਗਰਾਉਂਡ ਦੀ ਸਫਾਈ ਕੀਤੀ ਗਈ।ਜਿਲ੍ਹਾ ਯੂਥ ਅਫ਼ਸਰ ਮਿਸ: ਅਕਾਂਸ਼ਾ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਆਏ ਬੱਚਿਆਂ ਨੂੰ ਸਵੈ ਰੋਜਗਾਰ ਬਾਰੇ ਚਲਾਈਆਂ ਜਾਂਦੀਆਂ …

Read More »

ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਲਈ ਪੰਜਾਬ ਐਮ.ਸੇਵਾ ਮੋਬਾਈਲ ਐਪ ਬਣੀ ਵਰਦਾਨ-ਡੀ.ਸੀ

ਹੁਣ ਸਮਾਰਟ ਫੋਨ ‘ਤੇ ਉਪਲੱਬਧ ਹੋਣਗੀਆਂ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਵਸਨੀਕਾਂ ਨੂੰ ਇਕੋ ਮੰਚ ’ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਂਚ ਕੀਤੀ ਗਈ ਪੰਜਾਬ ਐਮ.ਸੇਵਾ ਮੋਬਾਈਲ ਐਪ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ।ਇਸ ਮੋਬਾਇਲ ਐਪ ‘ਤੇ ਸਾਰੇ ਸਰਕਾਰੀ ਵਿਭਾਗਾਂ …

Read More »

ਦੁਰਲੱਭ ਸਿੱਕਿਆਂ ਤੇ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਾਈ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਦੀਆਂ ਪੁਰਾਣੇ ਇਤਿਹਾਸਕ ਦੁਰਲੱਭ ਸਿਕਿਆਂ ਅਤੇ ਮਾਨਵੀ ਜਨਜੀਵਨ ਦਾ ਹਿੱਸਾ ਰਹੀਆਂ ਪੁਰਾਤਨ ਵਸਤਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਸਥਾਨਕ ਆਤਮ ਪਬਲਿਕ ਸਕੂਲ ਵਲੋਂ ਸਕੂਲ ਵਿਹੜੇ ਵਿਚ ਲਗਾਈ ਗਈ।ਜਿਸ ਵਿੱਚ ਅਧਿਆਪਕਾਂ, ਵਿਦਿਅਰਥੀਆਂ, ਮਾਪਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਡੂੰਘੀ ਦਿਲਚਸਪੀ ਦਿਖਾਈ।             ਸਕੂਲ ਦੇ ਡਾਇਰੈਕਟਰ ਅਤੇ ਪੁਰਾਤਨ ਵਸਤਾਂ …

Read More »

ਜ਼ਮੀਨ ਦੀ ਕੁਰਕੀ ਕਰਨ ਆਏ ਅਧਿਕਾਰੀ ਪੰਜਾਬ ਕਿਸਾਨ ਯੂਨੀਅਨ ਨੇ ਬੇਰੰਗ ਮੋੜੇ

ਭੀਖੀ, 11 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਭੀਖੀ ਕਸਬੇ ਦੇ ਗਰੀਬ ਕਿਸਾਨ ਦਲਜੀਤ ਸਿੰਘ ਉਰਫ਼ ਦੁੱਲਾ ਦਰਿਆਪੁਰ ਵਾਲੇ ਦੀ ਜ਼ਮੀਨ ਦੀ ਬੈਂਕ ਵੱਲੋਂ ਕੁਰਕੀ ਕੀਤੀ ਜਾਣੀ ਸੀ।ਜਿਸ ਦੀ ਭਿਣਕ ਪੰਜਾਬ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਲੱਗ ਗਈ ਅਤੇ ਵਰਕਰ ਉਕਤ ਜ਼ਮੀਨ ‘ਤੇ ਪਹੁੰਚ ਗਏ।ਇਕੱਤਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਵਿਰੋਧ ਹੋਣ ਕਾਰਨ ਕੋਈ ਵੀ …

Read More »