ਲੌਂਗੋਵਾਲ, 17 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰਪ੍ਰੀਤ ਸਿੰਘ ਖਾਲਸਾ ਪੁੱਤਰ ਸੌਣ ਸਿੰਘ ਵਾਸੀ ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਦਾ ਸ਼ੁਭ ਵਿਆਹ ਬਬਲਜੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਪਿੰਡ ਜਲੂਰ ਜਿਲ੍ਹਾ ਬਰਨਾਲਾ ਨਾਲ ਪੂਰਨ ਮਰਿਆਦਾ ਅਨੁਸਾਰ ਹੋਇਆ।
Read More »Daily Archives: March 18, 2020
ਆਵਾਰਾ ਪਸ਼ੂਆਂ ਦਾ ਖੌਫ ਜਾਰੀ
ਭੀਖੀ, 17 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸ਼ਹਿਰ ‘ਚ ਪਿਛਲੇ ਲੰਮੇ ਸਮੇਂ ਤੋਂ ਅਵਾਰਾ ਪਸ਼ੂਆਂ ਦੇ ਕਾਫ਼ਲੇ ਵਧਣ ਕਾਰਨ ਲੋਕਾਂ ਨੂੰ ਕਾਫ਼ੀ ਖੌਫ ਪਾਇਆ ਜਾ ਰਿਹਾ ਹੈ।ਬੱਸ ਸਟੈਂਡ ਰੋਡ ‘ਤੇ ਹਰੇ ਚਾਰੇ ਦੀਆਂ ਕਈ ਟਾਲਾਂ ਹੋਣ ਕਾਰਨ ਪਸ਼ੂਆਂ ਦੇ ਝੁੰਡ ਨਾ ਸਿਰਫ ਲੋਕਾਂ ਨੂੰ ਜ਼ਖਮੀ ਕਰ ਰਹੇ ਹਨ, ਬਲਕਿ ਟਰੈਫਿਕ `ਚ ਵੀ ਵਿਘਨ ਪੈ ਰਿਹਾ ਹੈ।ਸ਼ਹਿਰ ਦੀਆਂ …
Read More »ਗੜ੍ਹੇਮਾਰੀ ਕਾਰਨ ਹੋਏ ਕਣਕ ਦੀ ਖੜ੍ਹੀ ਫਸਲ ਦੇ ਨੁਕਸਾਨ ਦੀ ਗਿਰਦਾਰਵਰੀ ਨਾ ਕਰਨ ‘ਤੇ ਰੋਸ
ਪਿੰਡ ਗੋਸਲਾਂ ਦੇ ਕਿਸਾਨ ‘ਆਪ’ ਦੇ ਹਲਕਾ ਇੰਚਾਰਜ ਜਗਤਾਰ ਦਿਆਲਪੁਰਾ ਨੂੰ ਮਿਲੇ ਸਮਰਾਲਾ, 17 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਬੀਤੇ ਦਿਨੀਂ ਸਮਰਾਲਾ ਹਲਕੇ ਦੇ ਆਸ ਪਾਸ ਦੇ ਪਿੰਡਾਂ ਵਿੱਚ ਹੋਈ ਭਾਰੀ ਗੜ੍ਹੇਮਾਰੀ ਕਾਰਨ, ਖੜ੍ਹੀ ਕਣਕ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।ਇਸ ਭਾਰੀ ਗੜ੍ਹੇਮਾਰੀ ਦਾ ਸ਼ਿਕਾਰ ਅਤੇ ਆਪਣੀ ਖੜ੍ਹੀ ਫਸਲ ਦੇ ਨੁਕਸਾਨ ਦੀ ਭਰਪੂਰਤੀ ਲਈ ਪਿੰਡ ਗੋਸਲਾਂ ਦੇ …
Read More »ਪਿੰਡ ਖੱਟਰਾਂ ਵਿਖੇ ਖੂਨਦਾਨ ਕੈਂਪ ਅੱਜ 18 ਨੂੰ
ਕਰੋਨਾ ਵਾਇਰਸ ਕਾਰਨ ਅੱਖਾਂ ਦਾ ਚੈਕਅਪ ਕੈਂਪ ਕੀਤਾ ਮੁਅੱਤਲ ਸਮਰਾਲਾ, 17 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਖੱਟਰਾਂ ਵਿਖੇ ਕੋਹਿਨੂਰ ਵੈਲਫੇਅਰ ਅਤੇ ਸਪੋਰਟਸ ਕਲੱਬ, ਗਰਾਮ ਪੰਚਾਇਤ ਖੱਟਰਾਂ ਵਲੋਂ ਜੋਗਿੰਦਰ ਸਿੰਘ ਕੈਨੇਡਾ ਅਤੇ ਮਾਤਾ ਜਸਵੰਤ ਕੌਰ ਕੈਨੇਡਾ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 18 ਮਾਰਚ ਨੂੰ ਪਿੰਡ ਖੱਟਰਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਜਾ ਰਿਹਾ ਹੈ। …
Read More »
Punjab Post Daily Online Newspaper & Print Media