Tuesday, November 24, 2026

Daily Archives: March 20, 2020

ਜਨਮ ਦਿਨ ਮੁਬਾਰਕ – ਚੈਰੀ ਗੋਇਲ

ਲੌਂਗੋਵਾਲ, 20 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਪਿੰਡ ਚੀਮਾਂ ਮੰਡੀ ਸੰਗਰੂਰ ਵਾਸੀ ਰਜੇਸ਼ ਗੋਇਲ ਵਲੋਂ ਹੋਣਹਾਰ ਬੇਟੀ ਚੈਰੀ ਗੋਇਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਦੋ ਰੋਜ਼ਾ ਜਨਗਣਨਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ

ਪਠਾਨਕੋਟ, 19 ਮਾਰਚ (ਪੰਜਾਬ ਪੋਸਟ ਬਿਊਰੋ) – ਜਨਗਣਨਾ 2021 ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਅਫ਼ਸਰਾਂ ਅਤੇ ਨਗਰ ਨਿਗਮ ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਦੋ ਰੋਜ਼ਾ ਜਨਗਣਨਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ।ਇਹ ਟ੍ਰੇਨਿੰਗ ਵਰਕਸ਼ਾਪ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ ਪ੍ਰਿੰਸੀਪਲ ਜਨਗਣਨਾ ਅਫ਼ਸਰ ਕਮ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ।                 …

Read More »

ਕੋਰੋਨਾ ਵਾਇਰਸ ਤੋਂ ਬਚਣ ਲਈ ਇਕੱਠ ਵਾਲੀਆਂ ਥਾਵਾਂ ‘ਤੇ ਜਾਣ ਤੋਂ ਕੀਤਾ ਜਾਵੇ ਪਰਹੇਜ਼ – ਐਸ.ਡੀ.ਐਮ

ਭੀਖੀ, 20 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਣ ਲਈ ਇਕੱਠ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਹਰ ਤਰਾਂ ਦੀ ਸਾਵਧਾਨੀ ਵਰਤੀ ਜਾਵੇ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਨੇ ਕਰਦਿਆਂ ਸਬ ਡਵੀਜਨ ਮਾਨਸਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਣ ਲਈ …

Read More »

ਕਰੋਨਾ ਵਾਇਰਸ – ਸਕੂਲੀ ਪ੍ਰੀਖਿਆਵਾਂ ਮੁਲਤਵੀ, 31 ਮਾਰਚ ਤੱਕ ਸਟਾਫ਼ ਛੁੱਟੀ ’ਤੇ

ਲੋੜ ਪੈਣ ’ਤੇ ਆਇਸੋਲੇਸ਼ਨ ਵਾਰਡਾਂ ਵਜੋਂ ਸਕੂਲੀ ਇਮਾਰਤਾਂ ਹੋਣਗੀਆਂ ਤਬਦੀਲ – ਸਿੰਗਲਾ ਲੌਂਗੋਵਾਲ, 20 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਦੇ ਮੱਦੇਨਜ਼ਰ ਸੂਬੇ ਵਿਚ ਸਾਰੀਆਂ ਸਕੂਲੀ ਪ੍ਰੀਖਿਆਵਾਂ ਨੂੰ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।             ਸਿੱਖਿਆ ਮੰਤਰੀ ਪੰਜਾਬ …

Read More »

ਕਸ਼ਿਸ਼ ਗਰਗ ਦਾ ਆਈ.ਆਈ.ਟੀ.ਜੈਮ 2020 ਫਿਜੀਕਸ ਦੀ ਪ੍ਰੀਖਿਆ ‘ਚ 106ਵਾਂ ਰੈਂਕ

ਲੌਂਗੋਵਾਲ, 20 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਨਗਰ ਪੰਚਾਇਤ ਚੀਮਾ ਦੇ ਸਾਬਕਾ ਐਕਟਿੰਗ ਪ੍ਰਧਾਨ ਅਸ਼ੋਕ ਗਰਗ ਦੇ ਪੁੱਤਰ ਕਸ਼ਿਸ਼ ਗਰਗ ਨੇ ਆਈ.ਆਈ.ਟੀ.ਜੈਮ 2020 ਫਿਜੀਕਸ ਦੀ ਪ੍ਰੀਖਿਆ ਚੋਂ ਆਲ ਇੰਡੀਆ ਪੱਧਰ ‘ਤੇ 106ਵਾਂ ਰੈਂਕ ਹਾਸਲ ਕਰਕੇ ਕਸਬੇ ਦਾ ਨਾਮ ਰੌਸ਼ਨ ਕੀਤਾ ਹੈ। ਕਸ਼ਿਸ਼ ਗਰਗ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਮ ਲੀਲਾ ਕਲੱਬ, ਬਲਰਾਮ ਕ੍ਰਿਸ਼ਨ ਗੳੂਸਾਲਾ …

Read More »

ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦੇ ਢੰਗਾਂ ਬਾਰੇ ਸੁਚੇਤ ਕਰਨ ਲਈ ਮੁਹਿੰਮ ਸ਼ੁਰੂ

ਸੰਗਰੂਰ, 20 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਤੋਂ ਬਚਾਅ ਦੇ ਢੰਗਾਂ ਬਾਰੇ ਵਿਆਪਕ ਪੱਧਰ `ਤੇ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਨੂੰ ਜ਼ਿਲ੍ਹਾ ਸੰਗਰੂਰ ਵਿਚ ਜ਼ਮੀਨੀ ਪੱਧਰ `ਤੇ ਤੇਜ਼ ਕਰਦਿਆਂ ਸਿਖਲਾਈ ਪ੍ਰਾਪਤ ਟੀਮਾਂ ਵਲੋਂ ਜ਼ਿਲ੍ਹੇ ਦੇ ਸਮੂਹ ਪਿੰਡਾਂ ਤੇ ਸ਼ਹਿਰਾਂ ਦੇ ਵਾਰਡਾਂ ਵਿਚ ਲੋਕਾਂ ਨੂੰ ਸੁਚੇਤ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ …

Read More »

ਨੋਵੇਲ ਕਰੋਨਾ ਵਾਇਰਸ – ਡੀ.ਸੀ ਵਲੋਂ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ

ਭੀਖੀ, 20 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਗੁਰਪਾਲ ਨੋਵੇਲ ਕਰੋਨਾ ਵਾਇਰਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਾਹਲ ਵੱਲੋਂ ਮਾਨਸਾ ਸ਼ਹਿਰ ਦੀਆਂ ਸਾਰੀਆਂ ਵਪਾਰਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦਾ ਉਪਰਾਲਾ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਅਤੇ ਮਾਨਸਾ ਜਿਲ੍ਹੇ ਦੇ ਸਮਾਜ ਸੇਵੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਵਲੋਂ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ …

Read More »

ਆਖਿਰ ਫਾਹੇ ਲਾ ਹੀ ਦਿੱਤੇ ਗਏ ਨਿਰਭੈਆ ਜਬਰ ਜਿਨਾਹ ਦੇ ਚਾਰ ਦੋਸ਼ੀ

ਨਿਰਭੈਆ ਦੇ ਪਿਤਾ ਬਦਰੀ ਨਾਥ, ਮਾਤਾ ਆਸ਼ਾ ਦੇਵੀ ਤੇ ਵਕੀਲ਼ ਸੀਮਾ ਕੁਸ਼ਵਾਹਾ ਨੇ ਕੀਤਾ ਸਵਾਗਤ ਨਵੀਂ ਦਿੱਲੀ, 20 ਮਾਰਚ (ਪੰਜਾਬ ਪੋਸਟ ਬਿਊਰੋ) – 7 ਸਾਲਾਂ ਦੀ ਲੰਮੀ ਕਨੂੰਨੀ ਕਾਰਵਾਈ ਤੋਂ ਬਾਅਦ ਆਖਿਰ ਅੱਜ ਸਵੇਰੇ 5.30 ਵਜੇ ਨਿਰਭੈਆ ਜਬਰ ਜ਼ਿਨਾਹ ਕੇਸ ਦੇ ਚਾਰ ਦੋਸ਼ੀਆਂ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ‘ਤੇ ਲਟਕਾ ਦਿੱਤਾ ਗਿਆ।ਜਿਸ ਦਾ ਨਿਰਭੈਆ ਦੇ ਪਿਤਾ ਬਦਰੀ ਨਾਥ, …

Read More »

ਕੋਰੋਨਾ ਵਾਇਰਸ – ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਿਆਂ ’ਚ ਸਰਬੱਤ ਦੇ ਭਲੇ ਦੀ ਅਰਦਾਸ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸਮੁੱਚੇ ਗੁਰਦੁਆਰਾ ਸਾਹਿਬਾਨ ਵਿਖੇ ਮਨੁੱਖੀ ਸਲਾਮਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਸਬੰਧ ਵਿਚ ਇਥੇ ਸੱਚਖੰਡ ਸ੍ਰੀ …

Read More »

ਕੋਰੋਨਾ ਕਾਰਣ ਜਿਲ੍ਹਾ ਅਦਾਲਤਾਂ ‘ਚ ਵੀ ਕਰੋਨਾ ਤੋਂ ਬਚਣ ਲਈ ਕੀਤੇ ਕਈ ਤਰਾਂ ਦੇ ਪ੍ਰਬੰਧ

ਜੱਜਾਂ ਨੂੰ ਜ਼ਮਾਨਤ, ਸਟੇਅ ਤੇ ਹੋਰ ਜ਼ਰੂਰੀ ਕੇਸਾਂ ਦੀ ਹੀ ਸੁਣਵਾਈ ਕਰਨ ਲਈ ਕਿਹਾ ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਨੀਆਂ ਭਰ ਵਿਚ ਦਸਤਕ ਦੇ ਚੁੱਕੇ ਕੋਰੋਨਾ ਕੋਵਿਡ 19 ਤੋਂ ਬਚਣ ਅਤੇ ਆਮ ਲੋਕਾਂ ਨੂੰ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਈਆਂ ਹਦਾਇਤਾਂ ਉਤੇ ਅਮਲ ਕਰਦੇ ਹੋਏ ਜਿਲ੍ਹਾ ਅਦਾਲਤ ਵਿਚ ਵੀ ਕਈ ਤਰਾਂ ਦੇ ਪ੍ਰਬੰਧ ਕੀਤੇ …

Read More »