ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਨਾਨਕਸ਼ਾਹੀ ਸੰਮਤ 552 (ਸੰਨ 2020-21) ਦਾ ਕੈਲੰਡਰ ਜਾਰੀ ਕੀਤਾ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ ਵਿਖੇ ਕੈਲੰਡਰ ਸੰਗਤ ਅਰਪਣ ਕਰਨ ਮੌਕੇ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਦੱਸਣਯੋਗ ਹੈ ਕਿ …
Read More »Daily Archives: March 13, 2020
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਰੱਦ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੀਆਂ ਸਲਾਹਾਂ ਨੂੰ ਧਿਆਨ ਵਿਚ ਰੱਖਦੇ ਹੋਏ 20 ਮਾਰਚ ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿਤਾ ਗਿਆ ਹੈ।ਇਸ ਤੋਂ ਪਹਿਲਾਂ 26 ਮਾਰਚ ਤੋਂ ਸ਼ੁਰੂ ਹੋਣ ਵਾਲਾ ਚਾਰ ਦਿਨਾਂ ਸਭਿਆਚਾਰ ਪ੍ਰੋਗਰਾਮ ਜਸ਼ਨ ਅਤੇ 27 ਮਾਰਚ ਨੁੰ ਹੋਣ ਵਾਲੀ ਅਲੂਮਨੀ ਮੀਟ …
Read More »GNDU postponed all exams and suspended teaching till March 20
Amritsar, March 13 (Punjab Post Bureau) – Keeping in view the advisory issued by the Government, it has been decided that in order to control the spread of Corona Virus (Covid-19), the examinations and teaching work in all the teaching departments of the Guru Nanak Dev University Campus, Regional Campuses and University/Constituent colleges of the University shall remain suspended …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 32 ਸਮੈਸਟਰਾਂ ਦੇ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ ਸਮੈਸਟਰ ਪੰਜਵਾਂ, ਬੀ.ਡਿਜ਼ਾਈਨ (ਮਲਟੀਮੀਡੀਆ) ਸਮੈਸਟਰ ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਟੈਕਨੋਲੋਜੀ) ਸਮੈਸਟਰ ਪੰਜਵਾਂ, ਪ੍ਰਾਕ ਸ਼ਾਸਤਰੀ ਸਮੈਸਟਰ ਪਹਿਲਾ ਤੇ ਤੀਜਾ, ਸ਼ਾਸਤਰੀ (ਬੈਚਲਰ) ਸਮੈਸਟਰ ਪਹਿਲਾ ਅਤੇ ਤੀਜਾ, ਸਾਹਿਤਾਚਾਰੀਆ (ਮਾਸਟਰਜ਼) ਸਮੈਸਟਰ ਪਹਿਲਾ ਤੇ ਤੀਜਾ, ਵੇਦਾਚਾਰੀਆ (ਮਾਸਟਰਜ਼), ਸਮੈਸਟਰ ਪਹਿਲਾ, ਮਾਸਟਰ ਆਫ਼ ਕਾਮਰਸ …
Read More »ਅਧਿਆਪਕ ਵਿਦਿਆਰਥੀ ਰਿਸ਼ਤਾ ਸੁਹਿਰਦਤਾਪੂਰਨ ਹੋਣਾ ਚਾਹੀਦਾ ਹੈ – ਪ੍ਰੋ. ਮਨੋਜ ਕੁਮਾਰ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ ਦੋ ਹਫਤਿਆਂ ਦੀ ਅਧਿਆਪਨ ਵਿਸ਼ੇ `ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟ੍ਰੇਨਿੰਗ ਅਧੀਨ ਸਿਖਿਆ ਅਧੀਨ ਸਿਖਿਆ ਵਿਭਾਗ ਵੱਲੋਂ ਕਰਵਾਈ ਗਈ।ਇਸ ਵਿਚ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਨੇ ਭਾਗ ਲਿਆ। …
Read More »ਯੂਨੀਵਰਸਿਟੀ ਦੀ ਤਰੱਕੀ ਲਈ ਅਧਿਆਪਨ ਤੇ ਗੈਰ ਅਧਿਆਪਨ ਵਿਭਾਗਾਂ ਦਾ ਤਾਲਮੇਲ ਜ਼ਰੂਰੀ – ਪ੍ਰੋ. ਹਰਦੀਪ ਸਿੰਘ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਸਿਖਿਆ ਅਦਾਰੇ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਅਧਿਆਪਨ ਅਤੇ ਗੈਰ ਅਧਿਆਪਨ ਵਿਭਾਗਾਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਸੰਸਥਾ ਵਿਕਾਸ ਕਰ ਸਕਦੀ ਹੈ। ਉਹ ਅੱਜ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਚ …
Read More »ਢੋਆ ਢੁਆਈ ਦੇ ਟੈਂਡਰਾਂ ਨੂੰ ਲੈ ਕੇ ਦੋ ਧਿਰਾਂ ‘ਚ ਝੜਪ, ਗੋਲੀ ਲੱਗਣ ਕਾਰਨ ਇਕ ਦੀ ਮੌਤ
ਭੀਖੀ, 13 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਦਫ਼ਤਰ ਮਾਨਸਾ ਵਿਖੇ ਢੋਆ ਢੁਆਈ ਦੇ ਟੈਂਡਰਾਂ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਇਆ ਟਕਰਾ ਇਕ ਦਮ ਲੜਾਈ ਦਾ ਭਿਆਨਕ ਰੂਪ ਧਾਰਨ ਕਰ ਗਿਆ।ਦੇਖਦਿਆਂ ਹੀ ਦੇਖਦਿਆਂ ਫਾਇਰਿੰਗ ਹੋਣ ਲੱਗ ਪਈ।ਇਸ ਲੜਾਈ ਵਿਚ ਇਕ ਵਿਅਕਤੀ ਮੋਹਨਜੀਤ ਮੋਹਨੀ ਸਾਬਕਾ ਟਰੱਕ ਯੂਨੀਅਨ ਮੈਂਬਰ ਦੀ ਮੋਤ ਹੋ ਗਈ।ਦੋਵੇਂ ਧਿਰਾਂ ਵਲੋਂ …
Read More »ਜਨਮ ਦਿਨ ਮੁਬਾਰਕ – ਕਾਸ਼ਵੀ ਗੋਇਲ
ਧੂਰੀ, 13 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਵਾਸੀ ਪੰਕਜ ਗੋਇਲ ਅਤੇ ਮਨੀਸ਼ਾ ਗੋਇਲ ਨੂੰ ਹੋਣਹਾਰ ਬੇਟੀ ਕਾਸ਼ਵੀ ਗੋਇਲ ਦੇ ਜਨਮ ਦਿਨ ਦੀਆਂ ਮੁਬਾਰਕਾਂ।
Read More »ਏ.ਬੀ ਪ੍ਰੋਡਕਸ਼ਨ ਵਲੋਂ ਪੰਜਾਬੀ ਗੀਤ ‘ਹੂਰ’ ਦੀ ਸ਼ੂਟਿੰਗ ਮੁਕੰਮਲ
ਜਲਦੀ ਰਲੀਜ਼ ਹੋਵੇਗਾ ਗੀਤ ਹੂਰ – ਅਮਿਤ ਭਾਟੀਆ ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਅਮਨ) – ਏ.ਬੀ ਪ੍ਰੋਡਕਸ਼ਨ ਅਤੇ ਲੱੱਕੀ ਆਰਟਸ ਵਲੋਂ ਜਲਦੀ ਹੀ ਰਲੀਜ਼ ਹੋਣ ਜਾ ਰਹੇ ਪੰਜਾਬੀ ਗੀਤ ‘ਹੂਰ’ (ਮੇਡ ਇਨ ਹੈਵਨ) ਦੀ ਸ਼ੂਟਿੰਗ ਬੀਤੇ ਦਿਨੀਂ ਮੁਕੰਮਲ ਕਰ ਲਈ ਗਈ ਹੈ।ਏ.ਬੀ ਪ੍ਰੋਡਕਸ਼ਨ ਦੇ ਐਮ.ਡੀ ਅਮਿਤ ਭਾਟੀਆ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਸੁੱਖੀ ਖੱਲਰ ਅਤੇ ਜੱਸੀ ਖੱਲਰ …
Read More »ਮਨਮੋਹਨ ਸਿੰਘ ਢਿੱਲੋਂ ਦੀ ਨਿਬੰਧ ਪੁਸਤਕ `ਜ਼ਿੰਦਗੀ ਦੇ ਆਰ-ਪਾਰ` `ਤੇ ਹੋਈ ਚਰਚਾ
ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨ ਦੀ ਲੋੜ – ਪ੍ਰਿ. ਮਹਿਲ ਸਿੰਘ ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਜਨਵਾਦੀ ਲੇਖਕ ਸੰਘ, ਪੰਜਾਬੀ ਸਾਹਿਤ ਸੰਗਮ ਅਤੇ ਪੰਜਾਬੀ ਅਧਿਅਨ ਵਿਭਾਗ ਖਾਲਸਾ ਕਾਲਜ਼ ਵਲੋਂ ਪ੍ਰਮੁੱਖ ਕਾਲਮ ਨਵੀਸ ਅਤੇ ਵਾਰਤਕ ਲੇਖਕ ਮਨਮੋਹਨ ਸਿੰਘ ਢਿਲੋਂ ਦੀ ਨਵ-ਪ੍ਰਕਾਸ਼ਤ ਨਿਬੰਧ-ਪੁਸਤਕ `ਜ਼ਿੰਦਗੀ ਦੇ ਆਰ-ਪਾਰ` ਤੇ ਵਿਚਾਰ ਚਰਚਾ ਕਰਵਾਈ ਗਈ। ਇਤਿਹਾਸਕ ਖਾਲਸਾ …
Read More »
Punjab Post Daily Online Newspaper & Print Media