Tuesday, November 24, 2026

Daily Archives: April 13, 2020

ਕੋਵਿਡ-19 – ਹੁਣ ਤੱਕ ਲਏ 301 ਸੈਂਪਲਾਂ `ਚੋਂ 246 ਨੈਗੇਟਿਵ – ਸਿਵਲ ਸਰਜਨ

ਅੱਜ ਲਏ ਗਏ ਹਨ 9 ਹੋਰ ਸੈਂਪਲ ਹੁਸ਼ਿਆਰਪੁਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਹੁਣ ਤੱਕ 301 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 269 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 26 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅੱਜ …

Read More »

ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਗਏ ਕਰਫਿਊ ਦੌਰਾਨ ਗਰੀਬ ਤੇ ਲੋੜਵੰਦਾਂ ਦੀ ਮਦਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਸਥਾਨਕ ਤੀਰਥ ਨਗਰ ਵਿਖੇ ਅੱਜ ਤਕਰੀਬਨ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਮੋਹਨ ਨਗਰ ਵਾਸੀ ਅਮਿਤ ਕੁਮਾਰ ਰਾਜਾ ਨੇ ਦੱਸਿਆ ਕਿ ਯੂ.ਕੇ ਵਾਸੀ ਉਨਾਂ ਦੇ ਰਿਸ਼ਤੇਦਾਰਾਂ ਸਤਪਾਲ ਸਿੰਘ ਅਤੇ ਪ੍ਰੀਤਮ ਸਿੰਘ ਪੋਤੀਵਾਲ ਵਲੋਂ ਭੇਜੀ ਗਈ …

Read More »

Defending the attack on police totally unacceptable – Aruna Chaudhary

Chandigarh, April 13 (Punjab Post Bureau) – Terming the attack on police in Patiala a callous in nature Punjab Social Security, Women and Child Development Minister Mrs. Aruna Chaudhary today strongly condemned the incident and its defendants. She said that this is an act of cowards and the defending of this action is showed immaturity and insanity of the concerned …

Read More »

1699 ਦੀ ਵਿਸਾਖੀ

            `ਵਿਸਾਖੀ` ਸ਼ਬਦ ਵਿਸਾਖ ਤੋਂ ਬਣਿਆ ਹੈ, ਜੋ ਬਿਕਰਮੀ ਸੰਮਤ ਦਾ ਦੂਜਾ ਮਹੀਨਾ ਹੈ।ਇਹ ਮਹੀਨਾ ਗਰਮੀਆਂ ਦੀ ਸ਼ੁਰੂਆਤ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ।ਇਸ ਤਿਉਹਾਰ ਦਾ ਨਿਕਾਸ ਪੁਰਾਤਨ ਕਾਲ ਤੋਂ ਮੰਨਿਆ ਗਿਆ ਹੈ ਅਤੇ ਸਮੇਂ ਦੇ ਬਦਲਣ ਨਾਲ ਇਸ ਦਾ ਰੂਪਾਂਤਰਣ ਹੁੰਦਾ ਗਿਆ।ਜਿਸ ਵਿੱਚ ਕਈ ਧਾਰਮਿਕ ਰਵਾਇਤਾਂ ਵੀ ਜੁੜਦੀਆਂ ਗਈਆਂ।       …

Read More »

ਕਵਿਤਾ ਵਿੱਚ ਵਿਸਾਖੀ

             `ਮੇਰਾ ਪਿੰਡ` ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਇਕ ਲੇਖ ਹੈ-`ਤਿੱਥ ਤਿਉਹਾਰ`, ਜਿਸ ਵਿੱਚ ਵਿਸਾਖੀ ਦੇ ਮੇਲੇ ਬਾਰੇ ਉਹ ਲਿਖਦੇ ਹਨ: “ਵੈਸਾਖੀ ਬਸੰਤ ਰੁੱਤ ਦੀ ਸਿਖਰ ਹੁੰਦੀ ਹੈ, ਜਦੋਂ ਹਰ ਸ਼ਾਖ ਨਵਾਂ ਵੇਸ ਕਰਦੀ ਹੈ।ਸੁੱਕੀਆਂ ਝਾੜੀਆਂ ਮੁੜ ਲਗਰਾਂ ਛੱਡਦੀਆਂ ਹਨ।ਨਵੇਂ-ਨਵੇਂ ਕੂਲੇ ਪੱਤੇ ਸ਼ੇਸ਼ਨਾਗ ਦੀਆਂ ਜੀਭਾਂ ਵਾਂਗ ਕਾਦਰ ਦੀ ਕੁਦਰਤ ਦੇ ਗੁਣ ਗਾਉਣ ਲਈ ਰੁੰਡ-ਮੁੰਡ ਮੁੱਢਾਂ …

Read More »

ਅਦੁੱਤੀ ਇਤਿਹਾਸਕ ਘਟਨਾ: ਸੰਤ ਸਿਪਾਹੀ ਦੀ ਸਿਰਜਨਾ

            ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਲਈ ਜਿਸ ਫੌਲਾਦ ਦੀ ਵਰਤੋਂ ਕੀਤੀ ਸੀ, ਉਸਨੂੰ ਸੀ੍ਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ …

Read More »

ਸਮਾਜਿਕ ਦੂਰੀ ਕੋਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਸ਼ਾਲੀ ਟੀਕਾ – ਡਾ: ਅਸ਼ੋਕ ਉਪਲ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਪੂਰੀ ਦੁਨੀਆ ਵਿਸ਼ਵ ਕੋਰੋਨਾ ਵਰਗੀ ਮਹਾਂਮਾਰੀ ਨਾਲ ਜੂਝ ਰਿਹਾ ਹੈ।ਸਾਰੇ ਦੇਸ਼ ਇਸ ਬਿਮਾਰੀ ਦਾ ਇਲਾਜ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਇਸ ਵਾਇਰਸ ਦਾ ਕੋਈ ਇਲਾਜ਼ ਨਹੀਂ ਲੱਭਾ।ਕੋਰੋਨਾ ਤੋਂ ਬਚਣ ਲਈ ਘਰ ਦੇ ਅੰਦਰ ਰਹਿਣਾ ਤੇ ਸਮਾਜਿਕ ਦੂਰੀ ਸਭ ਤੋਂ ਪ੍ਰਭਾਵਸ਼ਾਲੀ ਟੀਕਾ ਹੈ।ਸਥਾਨਕ ਉਪਲ ਨਿਊਰੋ ਹਸਪਤਾਲ ਦੇ ਬਾਨੀ …

Read More »

ਜੰਡਿਆਲਾ ਪ੍ਰੈਸ ਕਲੱਬ ਨੇ ਨਾਕੇ ‘ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਪਹੁੰਚਾਇਆ ਖਾਣ ਪੀਣ ਦਾ ਸਮਾਨ

ਜੰਡਿਆਲਾ ਗੁਰੂ, 12 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਕਰੋਨਾ ਵਾਇਰਸ ਦੇ ਚੱਲਦਿਆਂ ਜੰਡਿਆਲਾ ਪੈ੍ਸ ਕਲੱਬ (ਰਜਿ) ਦੇ ਮੈਬਰਾਂ ਵਲੋਂ ਕਸਬੇ ਵਿੱਚ ਕਰਫਿਊ ਦੀ ਪਾਲਣਾ ਲਈ ਲਗਾਏ ਗਏ ਨਾਕਿਆਂ ‘ਤੇ ਦਿਨ ਰਾਤ ਮੁਸਤੈਦੀ ਨਾਲ ਡਿਊਟੀ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਨੂੰ ਖਾਣ ਪੀਣ ਦਾ ਸਮਾਨ ਤੇ ਠੰਡਾ ਪਾਣੀ ਪਹੁੰਚਾਇਆ ਗਿਆ।              ਕਲੱਬ ਦੇ ਪ੍ਰਧਾਨ …

Read More »

ਪਟਿਆਲਾ ‘ਚ ਡਿਊਟੀ ਕਰਦੇ ਮੁਲਜ਼ਮਾਂ ‘ਤੇ ਕਾਤਲਾਨਾ ਹਮਲਾ ਮੰਦਭਾਗੀ ਘਟਨਾ- ਮਲਹੋਤਰਾ

ਜੰਡਿਆਲਾ ਗੁਰੂ, 12 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਪਟਿਆਲਾ ਸਬਜ਼ੀ ਮੰਡੀ ਵਿੱਚ ਧੱਕੇ ਨਾਲ ਦਾਖਲ ਹੋਣ ਵਾਲੇ ਅਖੌਤੀ ਨਿਹੰਗਾਂ ਵਲੋਂ ਪੁਲਿਸ ਮੁਾਲਜ਼ਮਾਂ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ।ਕਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਅਤੇ ਦੇਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਮਿਲ ਕੇ ਚੱਲਣ ਦੀ ਲੋੜ ਸਮੇਂ …

Read More »

ਗਰਭਵਤੀ ਔਰਤਾਂ ਦੀ ਸਿਹਤਯਾਬੀ ਲਈ ਹਰ ਹਫਤੇ ਹੋਵੇੇਗਾ ਟੀਕਾਕਰਨ – ਡਾ. ਅੰਜੂ ਬਾਲਾ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਪੰਜਾਬ ਸਰਕਾਰ ਵਲੋਂ ਕੋਵਿਡ 19 ਦੇ ਸਬੰਧ ਵਿੱਚ ਕੀਤੇ ਗਏ ਲਾਕਡਾਊਨ (ਕਰਫਿੳ) ਦੌਰਾਨ ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਮਲਟੀਪਰਪਜ਼ ਫੀਮੇਲ ਮੈਡਮ ਨਵਦੀਪ ਕੌਰ ਅਤੇ ਬਰਿੰਦਰਪਾਲ ਸਿੰਘ (ਮੇਲ) ਵਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।ਸੀਨੀਅਰ ਮੈਡੀਕਲ ਅਫਸਰ ਡਾਕਟਰ ਅੰਜੂ ਬਾਲਾ ਨੇ ਕਿਹਾ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗਰਭਵਤੀ …

Read More »