Saturday, October 24, 2026

Daily Archives: October 9, 2022

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਹੈਲਥ ਸਾਇੰਸਿਜ਼ ਵਿਖੇ ਰਾਸ਼ਟਰੀ ਆਈ.ਆਰ.ਆਈ.ਏ ਉਤਸਵ ਰੇਡੀਓਲੋਜੀ ਕਾਨਫਰੰਸ

ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਰੇਡੀਓਲੋਜੀ ਵਿਭਾਗ ਵੱਲੋਂ 8, 9 ਅਕਤੂਬਰ 2022 ਨੂੰ 2 ਰੋਜ਼ਾ ਨੈਸ਼ਨਲ ਆਈ.ਆਰ.ਆਈ.ਏ ਉਤਸਵ ਰੇਡੀੳਲੋਜੀ ਕਾਨਫਰੰਸ 2022 ਦਾ ਆਯੋਜਨ ਕੀਤਾ ਗਿਆ।ਇਹ ਆਈ.ਆਰ.ਆਈ.ਏ ਉਤਸਵ ਦੇ ਤਹਿਤ “ਫੀਟਲ ਇਮੇਜਿੰਗ ਅਤੇ ਇੰਟਰਵੈਂਸ਼ਨ ਰੇਡੀਓਲੋਜੀ” ਵਿਸ਼ੇ `ਤੇ ਪਹਿਲੀ ਰਾਸ਼ਟਰੀ ਕਾਨਫਰੰਸ ਸੀ।ਡਾ. ਹੇਮੰਤ ਪਟੇਲ ਸਾਬਕਾ ਪ੍ਰਧਾਨ ਆਈ.ਆਰ.ਆਈ.ਏ ਨੇ ਮੁੱਖ ਮਹਿਮਾਨ ਅਤੇ …

Read More »

ਬਲਵਿੰਦਰ ਸਿੰਘ ਢਿੱਲੋਂ ਟੀ.ਐਸ.ਯੂ ਦੱਖਣ ਜ਼ੋਨ ਦੇ ਪ੍ਰਧਾਨ ਚੁਣੇ ਗਏ

ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਉੱਘੇ ਵਾਤਾਵਰਣ ਪ੍ਰੇਮੀ ਅਤੇ ਪਾਵਰਕਾਮ ਵਿਖੇ ਐਸ.ਐਸ.ਏ ਵਜੋਂ ਤਾਇਨਾਤ ਬਲਵਿੰਦਰ ਸਿੰਘ ਢਿੱਲੋਂ ਲੌਂਗਵਾਲ ਨੂੰ ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੱਖਣ ਜ਼ੋਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ, ਉਨ੍ਹਾਂ ਦੀ ਇਸ ਨਿਯੁੱਕਤੀ `ਤੇ ਆਮ ਆਦਮੀ ਪਾਰਟੀ ਸਿਟੀ ਲੌਂਗੋਵਾਲ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਵਿੱਕੀ ਵਸ਼ਿਸ਼ਟ, ਕੌਂਸਲਰ ਗੁਰਮੀਤ ਸਿੰਘ ਫੌਜੀ, ਆਪ …

Read More »