Tuesday, May 26, 2026

Monthly Archives: December 2022

ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਗਿਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ

ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਉਨ੍ਹਾਂ ਨਾਲ ਸਬੰਧਤ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸ਼ਰਧਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਚਰਨ ਸਿੰਘ ਦੇ ਜਥੇ …

Read More »

Shradha Rani Sharma to perform at Red Carpet Awards in USA

Mumbai, December 4 (Punjab Post Bureau) – A ‘Christmas Party and Red Carpet Award’ will be organised in New York (USA) on 27th December 2022. Famous dancer and actress of serials, films and ‘Bigg Boss’ fame Shradha Rani Sharma has received invitation for a ‘Dance Show’. She will show her power & dance performance. Shradha Rani Sharma says, “It is …

Read More »

ਸੁਮੇਧ ਸੈਣੀ ਦਾ ਸਿੱਟ ਦੇ ਜੱਜ ਅਗੇ ਪੇਸ਼ ਨਾ ਹੋਣਾ ਸਰਕਾਰੀ ਸਰਪ੍ਰਸਤੀ ਵੱਲ ਇਸ਼ਾਰਾ – ਕਾਹਨ ਸਿੰਘ ਵਾਲਾ, ਸਿੱਧੂ ਲੌਂਗੋਵਾਲ, ਅਤਲਾ

ਸੰਗਰੂਰ, 4 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਅੰਦਰ ਬਾਦਲਾਂ ਦੀ ਸਰਕਾਰ ਸਮੇਂ ਡੀ.ਜੀ.ਪੀ ਸੁਮੇਧ ਸੈਣੀ ਵਲੋਂ ਬੀਤੇ ਦਿਨ ਸਿੱਟ ਦੇ ਜੱਜ ਅੱਗੇ ਪੇਸ਼ ਨਾ ਹੋਣ ਦੀ ਕਾਰਵਾਈ ਸਾਬਿਤ ਕਰਦੀ ਹੈ ਕਿ ਹੁਕਮਰਾਨਾਂ ਦੀ ਸਰਪ੍ਰਸਤੀ ਵਿੱਚ ਰਹਿਦਾ ਆ ਰਿਹਾ ਸੁਮੇਧ ਸੈਣੀ ਕਾਨੂੰਨ ਅਤੇ ਅਦਾਲਤਾਂ ਨੂੰ ਟਿੱਚ ਜਾਣਦਾ ਹੈ।ਉਸ ਨੇ ਹੁਕਮਰਾਨਾਂ ਦੀਆਂ ਸਾਜ਼ਿਸ਼ਾਂ ਪੂਰੀਆਂ ਕਰਦੇ ਹੋਏ ਬੀਤੇ ਸਮੇਂ ਵਿਚ ਵੱਡੇ ਪੱਧਰ ‘ਤੇ …

Read More »

ਡੈਮੋਕਰੇਟਿਕ ਆਫੀਸਰਜ਼ ਫਰੰਟ ਦੀ ਟੀਮ ਵਲੋਂ ਨਾਮਜ਼ਦਗੀ ਪੱਤਰ ਦਾਖਲ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਖੁਰਮਣੀਆਂ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਫੀਸਰਜ਼ ਐਸੋਸੀਏਸ਼ਨ ਲਈ 15 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ “ਡੈਮੋਕਰੇਟਿਕ ਆਫੀਸਰਜ਼ ਫਰੰਟ” ਦੀ ਟੀਮ ਵਲੋਂ ਅੱਜ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਪ੍ਰੋ. (ਡਾ.) ਦਲਬੀਰ ਸਿੰਘ ਸੋਗੀ ਪਾਸ ਦਾਖਲ ਕਰਵਾਏ ਗਏ।ਫਰੰਟ ਦੇ ਪ੍ਰਧਾਨਗੀ ਉਮੀਦਵਾਰ ਰਜ਼ਨੀਸ਼ ਭਾਰਦਵਾਜ ਨਿਗਰਾਨ ਵਿਦੇਸ਼ੀ ਭਾਸ਼ਾਵਾਂ ਵਿਭਾਗ ਨੇ ਪ੍ਰੈਸ ਰਲੀਜ਼ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ …

Read More »

ਪੋਲਿੰਗ ਸਟੇਸ਼ਨ ‘ਤੇ ਬੀ.ਐਲ.ਓ ਦੀ ਹਾਜ਼ਰੀ ਕੀਤੀ ਚੈਕ – ਡਾ. ਰਜ਼ਤ ਓਬਰਾਏ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ‘ਤੇ 3 ਅਤੇ 4 ਦਸੰਬਰ ਨੂੰ ਸਪੈਸ਼ਲ ਸਰਸਰੀ ਸੁਧਾਈ ਲਈ ਪੰਜਾਬ ਰਾਜ ਵਿੱਚ ਸਪੈਸ਼ਲ ਕੈਂਪ ਲਗਾਏ ਗਏ। ਇਸ ਦੌਰਾਨ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਵਧੀਕ ਮੁੱਖ ਪ੍ਰਸ਼ਾਸ਼ਕ ਅੰਮਿ੍ਰਤਸਰ ਵਿਕਾਸ ਅਥਾਰਿਟੀ ਅੰਮ੍ਰਿਤਸਰ ਡਾ. ਰਜਤ ਓਬਰਾਏ ਵਲੋਂ ਪੋਲਿੰਗ ਸਟੇਸ਼ਨ ਉਪਰ ਬੀ.ਐਲ.ਓ ਦੀ ਹਾਜ਼ਰੀ …

Read More »

ਨੌਜਵਾਨਾਂ ਨੂੰ ਨਵੇਂ ਵੋਟਰ ਬਨਣ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਆਰੰਭ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਅੰਮਿ੍ਰਤਸਰ-1 ਮਨਕੰਵਲ ਸਿੰਘ ਚਾਹਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਇੰਦਰਜੀਤ ਸਿੰਘ ਦੀ ਅਗਵਾਈ ‘ਚ 016-ਅੰਮ੍ਰਿਤਸਰ ਪੱਛਮੀ ਸਵੀਪ ਟੀਮ ਦੇ ਇੰਚਾਰਜ਼ ਡਾ: ਸੁਨੀਲ ਗੁਪਤਾ ਅਤੇ ਉਹਨਾਂ ਦੀ ਸਵੀਪ ਟੀਮ ਨੇ ਨੌਜਵਾਨਾਂ ਨੂੰ ਨਵੇਂ ਵੋਟਰ ਬਨਣ ਬਾਰੇ ਜਾਗਰੂਕ ਕਰਨ ਲਈ ਵੱਡੇ …

Read More »

ਚੌਥੀ ਅੰਤਰਰਾਸ਼ਟਰੀ ਅਤੇ 20ਵੀਂ ਰਾਸ਼ਟਰੀ ਆਨਕੋਲੋਜੀ ਨਰਸਿੰਗ ਕਾਰਨਫਰੰਸ ਦਾ ਆਯੋਜਨ

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲ੍ਹਾ ਵਿਖੇ ਸਮਾਗਮ ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ ਸੱਗੂ) – ਡਾ. ਏ.ਪੀ ਸਿੰਘ, (ਡੀਨ, ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਤੇ ਆਰਗੇਨਾਈਜ਼ਿੰਗ ਚੇਅਰਪਰਸਨ) ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਨਰਸਿੰਗ ਸ੍ਰੀ ਅੰਮ੍ਰਿਤਸਰ ਅਤੇ ਓਨਕੋਲੋਜੀ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਮਿਤੀ 1 ਤੋਂ 3 ਦਸੰਬਰ ਤੱਕ ‘ਵਨ ਟੀਮ ਵਨ ਡ੍ਰੀਮ – …

Read More »

ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨਗੀ ਸਬੰਧੀ ਮੀਟਿੰਗ ਫੇਰ ਰੱਦ

11 ਕੌੰਸਲਰਾਂ ਨੇ ਮੀਟਿੰਗ ਸਮੇਂ ਦਫਤਰ ਵਿੱਚ ਪੁੱਜ ਕੇ ਪ੍ਰਗਟਾਈ ਆਪਣੀ ਇੱਕਜੁਟਤਾ ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਦੇ ਮਾਮਲੇ ਨੂੰ ਲੈ ਕਾਰਜ ਸਾਧਕ ਅਫ਼ਸਰ ਵਲੋਂ ਰੱਖੀ ਮੀਟਿੰਗ ਅੱਜ ਨਿਰਧਾਰਤ ਸਮੇਂ ਤੋਂ ਕੁੱਝ ਸਮਾਂ ਪਹਿਲਾਂ ਹੀ ਰੱਦ ਕਰ ਦਿੱਤੀ ਗਈ।ਪਰ 11 ਕੌੰਸਲਰਾਂ ਨੇ ਮੀਟਿੰਗ ਸਮੇਂ ਦਫਤਰ ਵਿੱਚ ਪੁੱਜ ਕੇ ਅਪਣੀ ਇੱਕਜੁਟਤਾ ਨੂੰ …

Read More »