ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕੈਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵਲੋਂ ਅੱਜ “ਏ.ਡਬਲਿਊ.ਐਸ `ਤੇ ਆਧੁਨਿਕ ਐਪਲੀਕੇਸ਼ਨ ਡਿਵੈਲਪਮੈਂਟ ਲਈ ਇੱਕ ਟੂਰ” ਵਿਸ਼ੇ `ਤੇ ਸੈਮੀਨਾਰ ਕੀਤਾ ਗਿਆ।ਅਮਨਦੀਪ ਸਿੰਘ ਐਮਾਜ਼ਾਨ ਵੈਬ ਸਰਵਿਸਿਜ਼ ਪੰਜਾਬ ਮੁੱਖ ਬੁਲਾਰੇ ਸਨ।ਸੈਮੀਨਾਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਈ.ਟੀ ਬੈਕਗਰਾਊਂਡ ਕੋਰਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸੈਮੀਨਾਰ ਕਾਫ਼ੀ ਜਾਣਕਾਰੀ ਭਰਪੂਰ ਸੀ, ਕਿਉਂਕਿ ਅਮਨਦੀਪ …
Read More »Daily Archives: March 24, 2023
ਸਿਲਵਰ ਵਾਟਿਕਾ ਸਕੂਲ ਸਮਾਓ ਵਿਖੇ ਅਧਿਆਪਕ-ਮਾਪੇ ਮਿਲਨੀ
ਭੀਖੀ, 24 ਮਾਰਚ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਸਮਾਓ ਵਿਖੇ ਅਧਿਆਪਕ – ਮਾਪੇ ਮਿਲਨੀ ਕਰਵਾਈ ਗਈ।ਜਿਸ ਵਿੱਚ ਨਰਸਰੀ ਤੋਂ ਬਾਰਵੀਂ ਕਲਾਸ ਦੇ ਨਤੀਜੇ ਐਲਾਨੇ ਗਏ।ਉਚੇਚੇ ਤੌਰ `ਤੇ ਪਹੁੰਚੇ ਸਕੂਲ ਦੇ ਚੇਅਰਮੈਨ ਰਿਸ਼ਵ ਸਿੰਗਲਾ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ, ਮਾਪੇ ਅਤੇ ਵਿਦਿਆਰਥੀ ਸਿੱਖਣ ਦੀ ਪ੍ਰਕਿਰਿਆ ਦੇ ਤਿੰਨ ਮੁੱਖ ਧਰੁਵ ਹਨ ਅਤੇ ਇਨ੍ਹਾਂ ਤਿੰਨਾਂ ਦਾ ਕਿਰਿਆਸ਼ੀਲ …
Read More »ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਾਲਾਨਾ ਨਤੀਜਾ ਐਲਾਨਿਆ
ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਦਿੱਤੀ ਸ਼ਰਧਾਂਜਲੀ ਭੀਖੀ, 24 ਮਾਰਚ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਜਮਾਤ ਨਰਸਰੀ ਤੋਂ ਸੱਤਵੀਂ, ਨੌਵੀਂ ਅਤੇ ਗਿਆਰਵੀਂ (ਆਰਟਸ, ਕਾਮਰਸ, ਅਤੇ ਸਾਇੰਸ ਗਰੁੱਪ) ਦਾ ਸਾਲਾਨਾ ਅਕਾਦਮਿਕ ਨਤੀਜਾ ਐਲਾਨ ਦਿੱਤਾ ਗਿਆ ਹੈ।ਬੱਚਿਆਂ ਦੇ ਮਾਪਿਆਂ ਨੇ ਇਸ ਮੌਕੇ ਸ਼ਿਰਕਤ ਕੀਤੀ।ਸਕੂਲ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ।ਉਨਾਂ ਨੇ …
Read More »ਮਾਤਾ ਸ਼ੀਲਾਵੰਤੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਬਨਾਸਰ ਬਾਗ਼ ਵੇਲਫੇਅਰ ਸੋਸਾਇਟੀ ਸੰਗਰੂਰ ਅਤੇ ਭੱਠਾ ਭਲਾਈ ਸੰਸਥਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਲੌਂਗੋਵਾਲੀਆ ਭੱਠੇ ਵਾਲੇ, ਸਵ. ਸ਼ਿਵ ਕੁਮਾਰ, ਵੇਦ ਪ੍ਰਕਾਸ਼ ਦਿੜ੍ਹਬਾ, ਸਮਾਜ ਸੇਵੀ ਵਿਜੈ ਕੁਮਾਰ ਗੋਇਲ ਅਤੇ ਲੈਕਚਰਾਰ ਪਰਮਿੰਦਰ ਕੁਮਾਰ ਲੌਂਗੋਵਾਲ ਦੇ ਮਾਤਾ ਤੇ ਨਗਰ ਕੌਂਸਲ ਲੌਂਗੋਵਾਲ ਦੀ ਸਾਬਕਾ ਪ੍ਰਧਾਨ ਰੀਤੂ ਗੋਇਲ ਦੀ ਸੱਸ ਮਾਤਾ ਸ਼ੀਲਾਵੰਤੀ ਪਤਨੀ ਸਵ. ਫਕੀਰ ਚੰਦ ਪਟਵਾਰੀ ਦਾ ਸੰਖੇਪ …
Read More »
Punjab Post Daily Online Newspaper & Print Media