ਜੰਡਿਆਲਾ ਗੁਰੂ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਨਵੇਂ ਚੁਣੇ ਗਏ ਕਈ ਜਿਲਿਆਂ ਤੇ ਬਲਾਕ ਪੱਧਰੀ ਆਗੂਆਂ ਨੇ
ਐਲੀਮੈਂਟਰੀ ਟੀਚਰਜ਼ ਦੀ ਸੂਬਾ ਕਮੇਟੀ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਤੋ ਜੋਰਦਾਰ ਮੰਗ ਕੀਤੀ ਹੈ ਕਿ ਯੂਨੀਅਨ ਦੇ ਸਾਬਕਾ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਦੀਆਂ ਯੂਨੀਅਨ ਤੇ ਅਧਿਆਪਕਾਂ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨਾਂ ਨੂੰ ਦੁਬਾਰਾ ਸੂਬਾ ਪ੍ਰੈਸ ਸਕਤਰ ਬਣਾਇਆ ਜਾਵੇ ਤਾਂ ਜੋ ਉਹ ਪਹਿਲਾ ਵਾਂਗ ਆਪਣੀਆ ਸੇਵਾਵਾਂ ਨਿਭਾਅ ਸਕਣ।ਇਹ ਮੰਗ ਕਰਨ ਵਾਲਿਆਂ `ਚ ਭੁਪਿੰਦਰ ਸਿੰਘ ਠੱਠੀਆ, ਨਵਦੀਪ ਸਿੰਘ ਵਿਰਕ, ਗੁਰਭੇਜ ਸਿੰਘ ਮੱਲੀ, ਸਤਨਾਮ ਸਿੰਘ ਤਰਨਤਾਰਨ, ਮਲਕੀਤ ਸਿੰਘ ਕੱਦਗਿੱਲ, ਗੁਰਵਿੰਦਰ ਸਿੰਘ ਸੁਲਤਾਨਪੁਰ ਲੋਧੀ, ਸੁਖਚੈਨ ਸਿੰਘ, ਸਤਨਮ ਸਿੰਘ ਜੱਸੜ, ਹਰਪ੍ਰੀਤ ਸਿੰਘ ਬਟਾਲਾ, ਰਬਜੀਤ ਸਿੰਘ, ਗੁਰਪ੍ਰਤਾਪ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਬਾਜਵਾ, ਅਸ਼ਵਨੀ ਸ਼ਾਹਕੋਟ, ਵਿਪਨ ਰਿਖੀ, ਗੁਰਮੀਤ ਸਿੰਘ ਮਜੀਠਾ, ਪਰਮਬੀਰ ਸਿੰਘ ਹੁੰਦਲ, ਹਰਦਿਆਲ ਸਿੰਘ ਭੱਟੀ ਤੇ ਹੋਰ ਆਗੂ ਤੇ ਅਧਿਆਪਕ ਸ਼ਾਮਲ ਹਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media