Wednesday, September 30, 2026

ਮੋਟਰਸਾਈਕਲ ਅਤੇ ਹੈਰੋਇਨ ਸਮੇਤ ਦੋ ਕਾਬੂ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਅਫਸਰ ਥਾਣਾ ਮੋਹਕਮ ਪੁਰਾ ਐਸ.ਆਈ ਰਵੀ ਦੱਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਦਵਿੰਦਰ ਸਿੰਘ PPN1008201708ਸਮੇਤ ਸਾਥੀਆਂ ਸਮੇਤ ਕਰਮਚਾਰੀਆਂ ਦੌਰਾਨੇ ਗਸ਼ਤ ਨੇੜੇ ਜੌੜਾ ਫਾਟਕ ਮੇਨ ਰੋਡ ਦਸ਼ਮੇਸ਼ ਨਗਰ ਦੋਸ਼ੀਆਂ ਰਣਜੀਤ ਸਿੰਘ ਉਰਫ ਫੌਜੀ, ਕੁਲਦੀਪ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਕੌਮ ਜੱਟ ਵਾਸੀ ਮਕਾਨ ਨੰਬਰ 3/19/12 ਗਲੀ ਨੰਬਰ 11 ਜੌੜਾ ਫਾਟਕ ਮੇਨ ਰੋਡ ਦਸ਼ਮੇਸ਼ ਨਗਰ ਜਿਲਾ ਅੰਮਿ੍ਰਤਸਰ ਸਮੇਤ ਚੋਰੀ ਦੇ ਮੋਟਰਸਾਈਕਲ ਨੰਬਰ ਪੀ.ਬੀ 02 ਬੀ.ਯੂ-6553 ਰੰਗ ਕਾਲਾ ਸਪਲੈਂਡਰ ਕਾਬੂ ਕਰਕੇ ਕੁਲਦੀਪ ਸਿੰਘ ਪਾਸੋਂ 7 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 238 ਮਿਤੀ 9 ਅਗਸਤ ਜੁਰਮ 21.661.85 ਐਨ.ਡੀ.ਪੀ.ਐਸ ਐਕਟ ਥਾਣਾ ਏ ਡਵੀਜਨ ਜ਼ਿਲਾ ਅੰਮਿ੍ਰਤਸਰ ਵਿਖੇ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਜਿੰਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਬਰੀਕੀ ਨਾਲ ਪੱਛਗਿੱਛ ਕੀਤੀ ਜਾ ਰਹੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply