Thursday, August 13, 2026

ਦੇਸੀ ਸ਼ਰਾਬ ਦੀਆਂ 156 ਬੋਤਲਾਂ ਸਮੇਤ ਦੋਸ਼ੀ ਗਿ੍ਫਤਾਰ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਹਰਇੰਦਰ ਸਿੰਘ ਵਲੋਂ ਆਪਣੀ ਪੁਲਿਸ PPN1108201701ਪਾਰਟੀ ਸਮੇਤ ਜਿਲਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਕੇ ਦੌਰਾਨ ਹਰਿਆਣੇ ਤੋਂ ਲਿਆਂਦੀ ਜਾ ਰਹੀ ਦੇਸ਼ੀ ਸਰਾਬ ਦੀਆਂ 156 ਬੋਤਲਾਂ ਸਮੇਤ ਦੋਸ਼ੀਆਂ ਹਰਜਿੰਦਰ ਸਿੰਘ ਮਿੱਟੂ ਪੁੱਤਰ ਗੁਰਜੰਟ ਸਿੰਘ ਅਤੇ ਰਾਜਦੀਪ ਕੌਰ ਪਤਨੀ ਹਰਜਿੰਦਰ ਸਿੰਘ ਮਿੱਟੂ ਵਾਸੀ ਢਿਲਵਾਂ ਕਲਾਂ ਜਿਲਾ ਫਰੀਦਕੋਟ ਨੂੰ ਸਮੇਤ ਮੂਰਤੀ ਕਾਰ ਡੀ.ਐਲ 7ਸੀ.ਬੀ 5497 ਗਿ੍ਰਫਤਾਰ ਕੀਤਾ ਅਤੇ ਮੁਕੱਦਮਾ ਨੰਬਰ 103 ਮਿਤੀ 09-08-17 ਧਾਰਾ 61 ਐਕਸਾਇਜ਼ ਐਕਟ ਪੀ.ਐਸ ਸਦਰ ਬਠਿੰਡਾ ਦਰਜ ਕਰਕੇ ਮਾਮਲੇ ਦੀ ਹੋਰ ਤਫਤੀਸ ਸ਼ੁਰੂ ਕਰ ਦਿੱਤੀ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply