
ਬਟਾਲਾ, 10 ਜੁਲਾਈ (ਨਰਿੰਦਰ ਬਰਨਾਲ)- ਬਟਾਲਾ ਇਲਾਕੇ ਦਾ ਬੁਲੰਦ ਅਵਾਜ ਦਾ ਮਾਲਕ ਮਨਦੀਪ ਬੱਲ ਇਹਨੀ ਦਨੀ ਸਿੰਗਲ ਟਰੈਕ ਚੰਡੀਗਡ਼ ਦਾ ਜਵਾਈ ਨਾਲ ਚਰਚਾ ਵਿੱਚ ਹੈ । ਜਿਕਰਯੋਗ ਹੈ ਕਿ ਚੰਡੀਗਡ਼ ਦਾ ਜਵਾਈ ਟਰੈਕ ਭੰੰਗਡ਼ੇ ਦੀ ਬੀਟ ਤੇ ਰਿਕਾਰਡ ਕੀਤਾ ਗਿਆ, ਗੀਤ ਕਾਰ ਲਾਡੀ ਲੱਧਾ ਮੁੰਡਾ ਤੇ ਪ੍ਰਗਟ ਸਿੰਘ ਤੇ ਜੋਧ ਬੱਲ ਦਾ ਕੰਪੋਜ ਕੀਤਾ ਗੀਤ ਨੌਜਵਾਨ ਪੀਡ਼ੀ ਵੱਲੋ ਸਲਾਹਿਆ ਜਾ ਰਹਾ ਹੈ। ਮਨਦੀਪ ਬੱਲ ਬਟਾਲਾ ਨੂੰ ਨਾਮ ਵਰ ਸੰਸਥਾਵਾਂ ਸਪੋਰਟਸ ਤੇ ਕਲਚਰਲ ਕਲੱਬ ਹੁਸਆਿਰਪੁਰ, ਮਾਸਟਰ ਜਰਨੈਲ ਸਿੰਘ ਯਾਦਗਾਰੀ ਟਰੱਸਟ ਜਲੰਧਰ ਆਦ ਵਲੋਂ ਸਨਮਾਨਤਿ ਵੀ ਕੀਤਾ ਗਿਆ ਅਨੇਕਾ ਹੀ ਸਾਈਟਸ ਤੋ ਨੋਜਵਾਨ ਵਰਗ ਡਾਉਨਲੋਡ ਕਰਕੇ ਗੀਤ ਲਾਈਕ ਕਰਕੇ ਕਮੈਟਸ ਕਰ ਰਹੇ ਹਨ। ਬੁਲੰਦ ਅਵਾਜ ਇੱਕ ਦਨਿ ਡੀ ਜੇ ਤੇ ਨੋਜਵਾਨਾਂ ਨੂੰ ਨਚਾਏ ਗੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media