Saturday, September 26, 2026

ਬਲਾਤਕਾਰੀ ਰਾਮ ਰਹੀਮ ਨੇ ਜੱਜ ਕੋਲੋਂ ਹੱਥ ਜੋੜ ਕੇ ਮੰਗੀ ਮਾਫੀ – ਫਰਸ਼ `ਤੇ ਬੈਠ ਕੇ ਰੋਇਆ

ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੇ ਸੀ.ਬੀ.ਆਈ ਅਦਾਲਤ ਦੇ ਜੱਜ ਕੋਲੋਂ ਹੱਥ ਜੋੜ ਕੇ ਮਾਫੀ Ram Rahim1ਮੰਗੀ।ਸਜ਼ਾ ਸੁਨਣ ਤੋਂ ਬਾਅਦ ਫਰਸ਼ `ਤੇ ਬੈਠ ਕੇ ਰੋਣ ਦਾ ਕੀਤਾ ਡਰਾਮਾ।ਕੋਰਟ ਵਿਚੋਂ ਬਾਹਰ ਜਾਣ ਤੋਂ ਕੀਤਾ ਇਨਕਾਰ, ਫਰਸ਼ `ਤੇ ਬੈਠ ਕੇ ਅਦਾਲਤ ਵਿਚੋਂ ਬਾਹਰ ਨਾ ਜਾਣ ਦੀ ਕੀਤੀ ਜ਼ਿਦ।ਸੂਚਨਾ ਅਨੁਸਾਰ ਸਜ਼ਾ ਸੁਣਾਏ ਜਾਣ ਉਪਰੰਤ ਮੈਡੀਕਲ ਰਿਪੋਰਟ ਆਈ ਠੀਕ। ਇਹ ਵੀ ਖਬਰ ਹੈ ਕਿ ਬਾਬੇ ਨੇ ਮੈਡੀਕਲ ਤੋਂ ਪਹਿਲਾਂ ਪੀਣ ਲਈ ਚਾਹ ਮੰਗੀ ਸੀ, ਜੋ ਮਨਾ ਕਰ ਦਿਤੀ ਗਈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply