ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) ਗੁਰਮੀਤ ਰਾਮ ਰਹੀਮ ਨੂੰ ਰੋਹਤਕ ਜੇਲ ਦੇ ਮੈਨੁਅਲ ਮੁਤਾਬਿਕ ਬੈਰਕ ਅਲਾਟ ਕਰ ਦਿਤੇ ਜਾਣ ਦੀ ਖਬਰ
ਹੈ।ਮਿਲੀ ਸੂਚਨਾ ਅਨੁਸਾਰ ਰਾਮ ਰਹੀਮ ਨੂੰ ਜੇਲ ਦੀ ਸਫੇਦ ਵਰਦੀ ਦਿੱਤੀ ਗਈ ਹੈ ਅਤੇ ਕੈਦੀ ਨੰਬਰ 1997 ਅਲਾਟ ਕੀਤਾ ਗਿਆ ਹੈ ।ਜੇਲ ਨਿਯਮਾਂ ਅਨੁਸਾਰ ਰਾਮ ਰਹੀਮ ਨੂੰ ਆਮ ਕੈਦੀਆਂ ਵਾਂਗ ਰੱਖਿਆ ਜਾਵੇਗਾ ਅਤੇ ਕੋਈ ਵੀ.ਵੀ.ਆਈ.ਪੀ ਟਰੀਟਮੈਂਟ ਨਹੀਂ ਦਿੱਤਾ ਜਾਵੇਗਾ।ਇਹ ਵੀ ਸੂਚਨਾ ਹੈ ਕਿ ਰਾਮ ਰਹੀਮ ਨੇ ਜੇਲ ਦੀ ਰੋਟੀ ਬਾਰੇ ਵੀ ਸ਼ਿਕਾਇਤ ਕੀਤੀ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media