ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਦੀ ਖੋਜਾਰਥਣ ਨੇਹਾ
ਬਸੋਤਰਾ ਨੂੰ ਭਾਰਤ-ਅਮਰੀਕਾ ਸਾਇੰਸ ਤੇ ਤਕਨਾਲੋਜੀ ਫੌਰਮ ਵੱਲੋਂ ਮਾਈਕਰੋਬਾੲਓਲੋਜੀ ਦੇ ਖੇਤਰ ਵਿਚ ਕੀਤੀ ਖੋਜ ਸਦਕਾ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਉਹ ਮੌਜੂਦਾ ਸਮੇਂ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਬੀ.ਐਸ. ਚੱਢ੍ਹਾ ਦੀ ਨਿਗਰਾਨੀ ਹੇਠ ਪੀ.ਐਚ.ਡੀ. ਕਰ ਰਹੇ ਹਨ।ਪ੍ਰੋ. ਛੱਢਾ ਨੇ ਦੱਸਿਆ ਕਿ ਨੇਹਾ ਬਸੋਤਰਾ ਆਪਣੀ ਇਨਟਰਨਸ਼ਿਪ ਦੌਰਾਨ ਅਮਰੀਕਾ ਦੇ ਸਾਊਥ ਢਕੋਟਾ ਸਕੂਲ ਆਫ ਮਾਈਨਜ਼ ਐਂਡ ਟੈਕਨਾਲੋਜੀ ਵਿਖੇ ਛੇ ਮਹੀਨੇ ਲਈ ਮੈਟਾਬੌਲਿਕ ਇੰਜੀਨਿਅਰਿੰਗ ਵਿਸ਼ੇ ‘ਤੇ ਆਪਣਾ ਖੋਜ ਕਾਰਜ ਕਰਨਗੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media