Sunday, March 22, 2026

ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਸੀਵਰੇਜ ਦੇ ਮੇਨਹੋਲ ਦਾ ਟੁੱਟਾ ਢੱਕਣ

PPN1209201719ਨੰਗਲੀ, 12 ਸਤੰਬਰ (ਪੰਜਾਬ ਪੋਸਟ- ਲਖਵਿੰਦਰ ਸਿੰਘ) – ਸਥਾਨਕ ਪਿੰਡ ਦੀ ਸੜਕ ਕਿਨਾਰੇ ਸੀਵਰੇਜ ਦੇ ਮੇਨਹੋਲ ਦਾ ਢੱਕਣ ਟੁੱਟਣ ਕਾਰਨ ਇਹ ਸੜਕ ਤੋਂ ਲੰਘਦੇ ਪਿੰਡ ਵਾਸੀਆਂ ਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ।ਇਥੋਂ ਲੰਘਦੇ ਰਾਹਗੀਰਾਂ ਨਰਿੰਦਰ ਸਿੰਘ ਬਾਜਵਾ, ਵੀਸੁ ਸ਼ਰਮਾ, ਭਵਾਨੀ ਸਿੰਘ ਆਦਿ ਨੇ ਪ੍ਰਸਾਸ਼ਨ ਤੋ ਮੰਗ ਕੀਤੀ ਕਿ ਇਸ ਮੇਨ ਹੋਲ ਦਾ ਦਾ ਢੱਕਣ ਜਲਦੀ ਲਗਾਇਆ ਜਾਵੇ ਤਾਂ ਜੋ ਹੋਣ ਵਾਲੇ ਕਿਸੇ ਵੀ ਹਾਦਸੇ ਨੂੰ ਰੋਕਿਆ ਜਾ ਸਕੇ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply