Monday, March 30, 2026

ਬਰਸੀ ਮੌਕੇ ਸੋਭਾ ਯਾਤਰਾ 17 ਨੂੰ, ਹਵਨ ਤੇ ਭੰਡਾਰਾ 20 ਨੂੰ

ਧੂਰੀ, 14 ਸਤੰਬਰ (ਪੰਜਾਬ ਪੋਸਟ-ਪ੍ਰਵੀਨ ਗਰਗ) – ਸ੍ਰੀ 108 ਮਹਾਰਾਜ ਦੁਆਰਕਾ ਜਤੀ ਜੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗ਼ਮਾਂ ਮੌਕੇ ਸੋਭਾ ਯਾਤਰਾ, ਹਵਨ ਅਤੇ ਭੰਡਾਰਾ ਜਤੀ ਧਾਮ ਹਨੂੰਮਾਨ ਗੜ ਮੰਦਿਰ ਪੇਧਨੀ ਰੋਡ ਬੇਨੜਾ ਵਿਖੇ ਕਰਵਾਇਆ ਜਾ ਰਿਹਾ ਹੈ।ਸਵਾਮੀ ਬ੍ਰਹਮਚਾਰੀ ਅਤੇ ਸਰਧਾਲੂ ਦਰਸ਼ਨ ਕੁਮਾਰ ਘਨੌਰੀ ਅਨੁਸਾਰ ਨਗਰ ਪੰਚਾਇਤ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ 17 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ, 20 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਹਵਨ ਅਤੇ 10 ਵਜੇ ਭੰਡਾਰਾ ਸ਼ੁਰੂ ਹੋਵੇਗਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply