Tuesday, April 30, 2024

`ਸੰਕਲਪ ਤੋਂ ਸਿੱਧੀ` ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਦੇ ਰੂ-ਬ-ਰੂ ਹੋਏ ਡੀ.ਏ.ਵੀ ਕਾਲਜ ਦੇ ਵਿਦਿਆਰਥੀ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਥਾਨਕ ਡੀ.ਏ.ਵੀ ਕਾਲਜ ਵਿਖੇ `ਸੰਕਲਪ ਤੋਂ ਸਿੱਧੀ` ਪ੍ਰੋਗਰਾਮ ਅਯੋਜਿਤ ਕੀਤਾ ਗਿਆ।ਜਿਸ PPN1809201704ਦੌਰਾਨ ਮਨਿਸਟਰੀ ਆਫ਼ ਹਿਊਮਨ ਰਿਸੋਰਸ ਦੇ ਵੈਬ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਾਈਵ ਰੂ-ਬ-ਰੂ ਕਰਵਾਇਆ ਗਿਆ।ਸੰਕਲਪ ਤੋਂ ਸਿੱਧੀ ਪ੍ਰੋਗਰਾਮ ਦੇਸ਼ ਦੀ ਭਲਾਈ ਲਈ ਕੇਂਦਰੀ ਸਰਕਾਰ ਦੁਆਰਾ ਚਲਾਈ ਗਈ ਇੱਕ ਨਵੀਂ ਯੋਜਨਾ ਹੈ।ਇਸ ਪ੍ਰੋਗਰਾਮ ਵਿੱਚ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।ਇਸ ਪ੍ਰੋਗਰਾਮ ਦਾ ਵਿਸ਼ਾ ਯੰਗ ਇੰਡੀਆ, ਨਿਊ ਇੰਡੀਆ-ਏ ਰਿਸਰਜੈਂਟ ਨੇਸ਼ਨ ਫਰੋਮ ਸੰਕਲਪ ਟੂ ਸਿੱਧੀ ਸੀ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਇਸ ਵਿਸ਼ੇ `ਤੇ ਗੱਲ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਇੱਕ ਨਵੇਂ ਭਾਰਤ ਦੀ ਉਸਾਰੀ ਕਰਨਾ, ਦੇਸ਼ ਦੀ ਅਰਥ ਵਿਵਸਥਾ ਸੁਧਾਰਣ ਲਈ ਬਦਲਾਅ ਲਿਆਉਣਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਡੀ.ਏ.ਵੀ ਕਾਲਜ ਨੇ ਸਹੁੰ ਚੁੱਕੀ ਹੈ ਕਿ ਇਸ ਦੇ ਸਾਰੇ ਮੈਂਬਰ ਸੰਕਲਪ ਨਾਲ ਸਿੱਧੀ ਪ੍ਰੋਗਰਾਮ, ਕਲੀਨ ਇੰਡਿਆ, ਨਿਊ ਇੰਡਿਆ, ਸਟਾਰਟ ਅੱਪ ਇੰਡੀਆ, ਸਵੱਛ ਇੰਡੀਆ ਅਤੇ ਡਿਜ਼ੀਟਲ ਇੰਡੀਆ ਮੁਹਿੰਮ ਨੂੰ ਪੂਰਾ ਕਰਨ ਲਈ ਯੋਗਦਾਨ ਪਾਉਣਗੇ।ਇਸ ਮੁਹਿੰਮ ਵਿੱਚ ਡਾ. ਡੇਜ਼ੀ ਸ਼ਰਮਾ, ਪ੍ਰੋ. ਵਿਕਰਮ ਸ਼ਰਮਾ ਅਤੇ ਡਾ. ਰਜਨੀ ਵਾਲੀਆ ਆਦਿ ਮੌਜੂਦ ਰਹੇ।

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਥਾਨਕ ਡੀ.ਏ.ਵੀ ਕਾਲਜ ਵਿਖੇ `ਸੰਕਲਪ ਤੋਂ ਸਿੱਧੀ` ਪ੍ਰੋਗਰਾਮ ਅਯੋਜਿਤ ਕੀਤਾ ਗਿਆ।ਜਿਸ ਦੌਰਾਨ ਮਨਿਸਟਰੀ ਆਫ਼ ਹਿਊਮਨ ਰਿਸੋਰਸ ਦੇ ਵੈਬ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਾਈਵ ਰੂ-ਬ-ਰੂ ਕਰਵਾਇਆ ਗਿਆ।ਸੰਕਲਪ ਤੋਂ ਸਿੱਧੀ ਪ੍ਰੋਗਰਾਮ ਦੇਸ਼ ਦੀ ਭਲਾਈ ਲਈ ਕੇਂਦਰੀ ਸਰਕਾਰ ਦੁਆਰਾ ਚਲਾਈ ਗਈ ਇੱਕ ਨਵੀਂ ਯੋਜਨਾ ਹੈ।ਇਸ ਪ੍ਰੋਗਰਾਮ ਵਿੱਚ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।ਇਸ ਪ੍ਰੋਗਰਾਮ ਦਾ ਵਿਸ਼ਾ ਯੰਗ ਇੰਡੀਆ, ਨਿਊ ਇੰਡੀਆ-ਏ ਰਿਸਰਜੈਂਟ ਨੇਸ਼ਨ ਫਰੋਮ ਸੰਕਲਪ ਟੂ ਸਿੱਧੀ ਸੀ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਇਸ ਵਿਸ਼ੇ `ਤੇ ਗੱਲ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਇੱਕ ਨਵੇਂ ਭਾਰਤ ਦੀ ਉਸਾਰੀ ਕਰਨਾ, ਦੇਸ਼ ਦੀ ਅਰਥ ਵਿਵਸਥਾ ਸੁਧਾਰਣ ਲਈ ਬਦਲਾਅ ਲਿਆਉਣਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਡੀ.ਏ.ਵੀ ਕਾਲਜ ਨੇ ਸਹੁੰ ਚੁੱਕੀ ਹੈ ਕਿ ਇਸ ਦੇ ਸਾਰੇ ਮੈਂਬਰ ਸੰਕਲਪ ਨਾਲ ਸਿੱਧੀ ਪ੍ਰੋਗਰਾਮ, ਕਲੀਨ ਇੰਡਿਆ, ਨਿਊ ਇੰਡਿਆ, ਸਟਾਰਟ ਅੱਪ ਇੰਡੀਆ, ਸਵੱਛ ਇੰਡੀਆ ਅਤੇ ਡਿਜ਼ੀਟਲ ਇੰਡੀਆ ਮੁਹਿੰਮ ਨੂੰ ਪੂਰਾ ਕਰਨ ਲਈ ਯੋਗਦਾਨ ਪਾਉਣਗੇ।ਇਸ ਮੁਹਿੰਮ ਵਿੱਚ ਡਾ. ਡੇਜ਼ੀ ਸ਼ਰਮਾ, ਪ੍ਰੋ. ਵਿਕਰਮ ਸ਼ਰਮਾ ਅਤੇ ਡਾ. ਰਜਨੀ ਵਾਲੀਆ ਆਦਿ ਮੌਜੂਦ ਰਹੇ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply