Thursday, July 30, 2026

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

PPN140715

ਫਾਜਿਲਕਾ ,  14  ਜੁਲਾਈ ( ਵਿਨੀਤ ਅਰੋੜਾ ) –  ਅੱਤ ਦੀ ਪੈ ਰਹੀ ਗਰਮੀ ਵਿੱਚ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਅੱਜ ਮੰਡੀ ਰੋੜਾਂ ਵਾਲੀ ਦੀ ਬਾਬਾ ਖੁਸ਼ਦਿਲ ਮਾਰਕੀਟ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸ ਵਿੱਚ ਓਮ ਪ੍ਰਕਾਸ਼, ਮੰਗਤ ਕੰਬੋਜ,ਲਖਵਿੰਦਰ ਸਿੰਘ,ਸਿਮਰਜੀਤ ਸਿੰਘ,ਦੀਪਾ, ਪ੍ਰਦੀਪ ਕੁਮਾਰ, ਜੋਗਿੰਦਰਪਾਲ,ਬਾਬਾ ਸਤਨਾਮ ਦਾਸ, ਖਰੈਤ ਲਾਲ, ਸਤੀਸ਼ ਕੁਮਾਰ, ਰਵੀ ਕੁਮਾਰ, ਰਿੰਕੂ,ਹਰਪ੍ਰੀਤ ਸਿੰਘ, ਉਂਕਾਰਦੀਪ ਸਿੰਘ,ਸਾਬ੍ਹ ਸਿੰਘ,ਮਾਸਟਰ ਕੇ ਸੀ, ਡਾ ਸੰਧੂ, ਰਿਪਨ ਕੰਬੋਜ ਆਦਿ ਨੇ ਸੇਵਾ ਕੀਤੀ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply