Sunday, October 11, 2026

ਅੱਠ ਬੱਚਿਆਂ ਨੇ ਗ੍ਰੰਥੀ ਸਿੰਘ ਦੀ ਸੰਥਿਆ ਕੀਤੀ ਮੁਕੰਮਲ

PPN2109201732ਧੂਰੀ, 21 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਰੰਗੀਆਂ ਅਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਲਾਲ ਸਿੰਘ ਖੇੜੀ ਖੁਰਦ ਵਾਲੇ ਨੇ ਅੱਠ ਬੱਚਿਆਂ ਨੂੰ ਸੰਥਿਆ ਦੇ ਕੇ ਗ੍ਰੰਥੀ ਸਿੰਘ ਬਣਾਇਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply