Tuesday, November 24, 2026

ਮਾਮੂਲੀ ਬਾਰਿਸ਼ ਉਪਰੰਤ ਪਾਣੀ ਵਿੱਚ ਘਿਰੇ ਨਗਰ ਨਿਗਮ ਦੇ ਦਫਤਰ

PPN170719

ਅੰਮ੍ਰਿਤਸਰ, 17  ਜੁਲਾਈ ( ਸੁਖਬੀਰ ਸਿੰਘ)- ਗੁਰੂ ਨਗਰੀ ਵਿੱਚ ਪਾਈ ਮਾਮੂਲੀ ਬਾਰਿਸ਼ ਉਪਰੰਤ ਪਾਣੀ ਵਿੱਚ ਘਿਰੇ ਟਾਊਨ ਹਾਲ ਸਥਿਤ ਨਗਰ ਦੇ ਦਫਤਰ ਅਤੇ ਸਿਟੀ ਕੋਤਵਾਲੀ। ਨਗਰ ਨਿਗਮ ਦੇ ਦਫਤਰ ਵਿਚੋਂ ਹੱਥਾਂ ਨਾਲ ਪੈਂਟ ਚੁੱਕ ਕੇ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ ਵਾਰਡ ਨੰਬਰ 33  ਦੇ ਕੌਂਸਲਰ ਅਮਰੀਕ ਸਿੰਘ ਲਾਲੀ ।

Check Also

ਲੰਗਰ ਸ੍ਰੀ ਗੁਰੂ ਰਾਮਾਦਾਸ ਲਈ ਅੰਬਾਲਾ ਦੀ ਸੰਗਤ ਵਲੋਂ ਕਣਕ ਤੇ ਹੋਰ ਰਸਦਾਂ ਭੇਟ

ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ …

Leave a Reply