Tuesday, July 7, 2026

ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦੀ ਚੋਣ ਧੂਰੀ ਵਿਖੇ 28 ਨੂੰ

ਸੰਦੌੜ, 27 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਚੋਣ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ ਅਤੇ ਸੂਬਾ ਜਰਨਲ ਸਕੱਤਰ ਗੁਲਜ਼ਾਰ ਖਾਂਨ ਦੀ ਅਗਵਾਈ ਦੇ ਵਿੱਚ 28 ਅਕਤੂਬਰ ਨੂੰ ਰਾਮ ਬਾਗ ਧੂਰੀ ਵਿਖੇ ਹੋ ਰਹੀ ਹੈ॥ਸੁਬਾਈ ਆਗੂ ਗੁਲਜ਼ਾਰ ਖਾਨ ਨੇ ਦੱਸਿਆ ਕਿ ਇਹ ਇੱਕ ਵਿਗਿਆਨਕ ਜਥੇਬੰਦੀ ਹੈ ਇਸ ਲਈ ਸਾਰੀਆਂ ਚੋਣਾਂ ਕੇਡਰ ਦੀ ਸਹਿਮਤੀ ਵਿੱਚ ਹੀ ਕੀਤੀਆਂ ਜਾਂਦੀਆਂ ਹਨ ਇਸ ਲਈ 28 ਅਕਤੂਬਰ ਨੂੰ ਸਾਰੇ ਸਾਥੀ 11.00 ਵਜੇ ਰਾਮ ਬਾਗ ਧੂਰੀ ਚੋਣ ਵਿੱਚ ਸ਼ਾਮਿਲ ਹੋਣ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply