
ਫਾਜਿਲਕਾ, ੨੨ ਜੁਲਾਈ (ਵਿਨੀਤ ਅਰੋੜਾ) – ਪਿੰਡ ਘੁਬਾਇਆ ਤੋ ਸ਼ਰਧਾਲੂਆਂ ਦਾ ਜਥਾ ਸਾਇਕਲਾ ਤੇ ਮਾਤਾ ਦੇ ਦਰਸ਼ਨਾਂ ਲਈ ਅੱਜ ਰਵਾਨਾਂ ਹੋਇਆ। ਜਿਸ ਨੂੰ ਬਾਬਾ ਕਰਮਦੀਨ ਯੂਥ ਕਲੱਬ ਵੱਲੋ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਯੂਥ ਕਲੱਬ ਦੇ ਪ੍ਰਧਾਨ ਸੋਨੂ ਵਧਵਾ, ਮੈਂਬਰ ਓਮ ਪ੍ਰਕਾਸ਼, ਜੰਗੀਰ ਸਿੰਘ, ਲੱਡਾ ਸਿੰਘ, ਜੰਗੀਰ ਸਿੰਘ, ਸਵਰਨ ਸਿੰਘ, ਪਰਵਿੰਦਰ ਸਿੰਘ, ਸਰਬਜੀਤ ਸਿੰਘ ਆਦਿ ਨੇ ਦੱਸਿਆ ਹੈ ਕਿ ਪਿੰਡ ਤੋਂ ਹਰ ਸਾਲ ਦੀ ਤਰਾਂ ਮੰਦਰ ਤੋਂ ਮਾਤਾ ਦੇ ਦਰਸ਼ਨਾਂ ਲਈ ਲਗਭਗ ੨੫ ਸ਼ਰਧਾਲੂਆਂ ਦਾ ਜਥਾ ਸਾਇਕਲਾਂ ਤੇ ਰਵਾਨਾਂ ਹੋਇਆ ਹੈ। ਉਨ੍ਹਾਂ ਦੱØਸਿਆ ਕਿ ਇਹ ਜਥਾ ੧੦ ਦਿਨਾਂ ਦੀ ਯਾਤਰਾ ‘ਚ ਮਾਤਾ ਨੈਣਾਂ ਦੇਵੀ, ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨਗੇ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media