Tuesday, September 29, 2026

ਜਨਮ ਦਿਨ `ਤੇ ਪ੍ਰੈਸ ਕਲੱਬ ਵਿੱਚ ਲਾਇਆ ਤੁਲਸੀ ਦਾ ਬੂਟਾ

ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿੱਚ ਉਸ ਸਮੇਂ ਕਲੱਬ ਮੈਂਬਰਾਂ ਵੱਲੋਂ ਖੁਸ਼ੀ ਦਾ PPN0812201725ਮਾਹੌਲ ਪੈਦਾ ਹੋ ਗਿਆ ਜਦ ਪਤਾ ਲੱਗਿਆ ਕਿ ਜਤਨ ਅਰੌੜਾ ਦਾ ਜਨਮ ਦਿਨ ਹੈ ਤਾਂ ਉਸ ਸਮੇਂ ਸਮੂਹ ਮੈਂਬਰਾਂ ਨੇ ਪ੍ਰੈਸ ਕਲੱਬ ਵਿੱਚ ਤੁਲਸੀ ਦਾ ਬੂਟਾ ਲਗਾਇਆ ਅਤੇ ਵਾਤਾਵਰਨ ਸ਼ੁਧ ਰੱਖਣ ਲਈ ਪੌਦੇ ਲਗਾਏ ਜਾਣ ਦੀ ਨਵੀਂ ਰੀਤ ਸ਼ੁਰੂ ਕੀਤੀ।ਬਾਅਦ ਵਿੱਚ ਸਮੂਹ ਮੈਂਬਰਾਂ ਨੇ ਜਤਨ ਅਰੌੜਾ ਨੂੰ ਮੁਬਾਰਕਵਾਦ ਅਤੇ ਸ਼ੁਭਕਾਮਨਾ ਦਿੱਤੀਆਂ।ਇਸ ਮੌਕੇ ਕਲੱਬ ਦੇ ਮੈਂਬਰਾਂ ਵਿੱਚ ਗਗਨ, ਮਿਹਰਬਾਨ ਸਿੰਘ, ਨੈਬ ਸਿੰਘ ਸਿੱਧੂ, ਪ੍ਰੀਤ, ਜਸਕਰਨ ਸਿੰਘ ਮੀਤ, ਅਵਤਾਰ ਸਿੰਘ ਕੈਂਥ, ਸੂਰਜ ਸ਼ਰਮਾ, ਸੁਖਵਿੰਦਰ ਸਿੰਘ, ਪ੍ਰਦੀਪ ਸ਼ਰਮਾ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply