Tuesday, September 29, 2026

ਗੋਡਿਆਂ ਦੀ ਸਮੱਸਿਆ ਤੋਂ ਪੀੜਤ ਭਰਾ-ਭੈਣ ਨੂੰ ਦਿੱਤੀ ਨਵੀਂ ਜਿੰਦਗੀ

ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨੇੜਲੇ ਪਿੰਡ ਗੁਰੂਸਰ ਦੇ ਕਿਸਾਨ ਭਰਾ ਗੁਰਜੰਟ ਸਿੰਘ ਅਤੇ ਭੈਣ PPN0812201726ਜਸਵਿੰਦਰ ਕੌਰ 60 ਗੋਡਿਆਂ ਦੀ ਸਮੱਸਿਆ ਤੋਂ ਜੂਝ ਰਿਹਾ ਨੂੰ ਉਸ ਸਮੇਂ ਅਰਾਮ ਮਿਲਿਆ ਜਦਕਿ ਜਦ ਉਨ੍ਹਾਂ ਨੇ ਡਾ. ਮੋਹਿਤ ਗੁਪਤਾ ਨੂੰ ਆਪਣੀ ਸਮੱਸਿਆ ਦੱਸੀ ਤਾਂ ਡਾ: ਨੇ ਦੱਸਿਆ ਕਿ ਗੋਡਿਆਂ ਵਿੱਚ ਅਰਥਰਾਇਟਿਸ ਹੋਣ ਦੇ ਕਾਰਨ ਵਿਕਲਾਂਗਤਾ ਦੀ ਹਾਲਤ ਆ ਗਈ ਸੀ। ਉਨ੍ਹਾਂ  ਅਜਿਹੀ ਹਾਲਤ ਵਿੱਚ ਨਵੀ ਰਿਪਲੇਸਮੈਂਟ ਯਾਨੀ ਕਿ ਗੋਡਿਆਂ ਦਾ ਬਦਲਣਾ ਹੀ ਇੱਕ ਵਿਕਲਪ ਰਹਿ ਗਿਆ ਸੀ। ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਗਠੀਆਂ ਦੇ ਚੱਲਦੇ ਲਗਾਤਾਰ ਦਰਦ ਦੇ ਨਾਲ ਜਾਮ ਹੁੰਦੇ ਗੋਡਿਆਂ ਦੇ ਲਈ ਦਵਾਈ ਦਾ ਅਸਰ ਨਹੀਂ ਹੁੰਦਾ।ਪੀੜਿਤਾਂ ਦਾ ਆਪਰੇਸ਼ਨ ਕੀਤਾ ਗਿਆ। ਹੁਣ ਦੋਨੋਂ ਚੱਲਣ-ਫਿਰਨ ਵਿੱਚ ਸਮਰੱਥ ਹਨ, ਆਪਣੇ ਘਰੇਲੂ ਕੰਮਾਂ ਕਰ ਪਾ ਰਹੇ ਸਨ, ਪਰ ਹੁਣ ਉਹ ਬਿਲਕੁਲ ਤੰਦੁਰੁਸਤ ਹੈ।ਹੁਣ ਉਹ ਚੌਕੜੀ ਮਾਰ ਕੇ ਬੈਠਣਾ ਅਤੇ ਘਰ ਦੇ ਕੰਮ ਕਰਨ ਵਰਗੀਆਂ ਕਿਰਿਆਵਾਂ ਵੀ ਸੌਖਿਆਂ ਕਰ ਰਹੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply