Tuesday, September 29, 2026

ਪੰਜਾਬੀ ਫਿਲਮ `ਕਾਤਿਲ ਕੋਣ` ਦੀ ਸ਼ੂਟਿੰਗ ਸਮਾਪਤ

PPN2712201718ਚੌਂਕ ਮਹਿਤਾ, 27 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬੀਤੇ ਕੁੱਝ ਦਿਨਾਂ ਤੋ ਬਿਆਸ ਅਤੇ ਨੇੜਲੇ ਇਲਾਕਿਆਂ ਵਿੱਚ ਰਾਏ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਟੈਲੀ ਫਿਲਮ ਦੀ ਸ਼ੂਟਿੰਗ ਅੱਜ ਸਮਾਪਤ ਹੋ ਗਈ।ਫਿਲਮ ਦੇ ਪ੍ਰੋਡਿਊਸਰ ਨਰਿੰਦਰ ਰਾਏ ਤੇ ਡਾਇਰੈਕਟਰ ਗੋਬਿੰਦ ਰਾਏ ਨੇ ਦੱਸਿਆ ਕਿ ਇਹ ਫਿਲਮ ਸਮਾਜ ਵਿੱਚ ਫੈਲੀ ਇੱਕ ਵਿਸ਼ੇਸ਼ ਕੁਰੀਤੀ ਨੂੰ ਵਿਲੱਖਣ ਢੰਗ ਨਾਲ ਪੇਸ਼ ਕਰੇਗੀ ਤਾਂ ਜੋ ਨਿਰੋਇਆ ਸਮਾਜ ਸਿਰਜਿਆ ਜਾ ਸਕੇ।ਨਕੋਦਰ ਤੋ ਆਏ ਸਹਾਇਕ ਡਾਇਰੈਕਟਰ ਜਗਦੀਪ ਜੱਗੀ, ਜੋਗਿੰਦਰ ਸਿੰਘ ਮਾਣਾ, ਡਾ. ਸੁਖਜਿੰਦਰ ਰਾਏ ਨੇ ਬਿਆਸ ਦੇ ਵਸਨੀਕਾਂ ਵਲੋਂ ਮਿਲੇ ਅਥਾਹ ਪਿਆਰ ਲਈ ਉਨਾਂ ਦਾ ਧੰਨਵਾਦ ਕੀਤਾ।ਫਿਲਮ ਦੇ ਕਲਾਕਾਰਾਂ ’ਚ ਜਗਰੂਪ ਕੌਰ, ਸਿਮਰਨ ਰਾਜਪੂਤ, ਹਰਜਿੰਦਰ, ਪਰਮਿੰਦਰ ਬਿੱਟੀ, ਲਵਲੀਨ, ਜਸਬੀਰ, ਮਨਪ੍ਰੀਤ, ਪ੍ਰਨੀਤ ਕੌਰ, ਮਨਜੋਤ ਰਾਜਪੂਤ, ਮਹਿਕ ਸਰਮਾ, ਜਤਿੰਦਰਪਾਲ ਟੱਕ, ਵਰਿੰਦਰ ਭੁੱਲਰ, ਬਲਜੀਤ ਭੱਟੀ, ਇੰਦਰ ਰਾਜ, ਜਤਿੰਦਰ, ਗੁਰਨਾਮ ਹੈਪੀ ਆਦਿ ਸ਼ਾਮਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply