Wednesday, September 30, 2026

ਧੂਰੀ ਵਿਖੇ 12 ਅਤੇ 19 ਜਨਵਰੀ ਨੂੰ ਬਿਜਲੀ ਰਹੇਗੀ ਬੰਦ

ਧੂਰੀ, 11 ਜਨਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ) – ਪਾਵਰਕਾਮ ਦੇ ਐਸ.ਡੀ.ਓ ਪ੍ਰਦੀਪ ਗਰਗ ਨੇ ਦੱਸਿਆ ਕਿ ਸ਼ਹਿਰ ਵਿੱਚ ਬਿਜਲੀ ਸਿਸਟਮ ਨੂੰ ਸੁਧਾਰਣ PSPCL1ਲਈ ਵੱਖ-ਵੱਖ ਏਰੀਏ ਵਿੱਚ ਬਿਜ਼ਲੀ ਦੀ ਸਪਲਾਈ 12 ਅਤੇ 19 ਜਨਵਰੀ ਨੂੰ ਬੰਦ ਰਹੇਗੀ।ਉਹਨਾਂ ਦੱਸਿਆ ਕਿ ਏਰੀਆ ਤੋਤਾਪੁਰੀ ਰੋਡ, ਧੂਰੀ-ਪਿੰਡ, ਰਤਨ ਪੈਲੇਸ ਏਰੀਆ ਅਨਾਜ ਮੰਡੀ ਲਛਮੀ ਬਾਗ ਦੀ ਬਿਜ਼ਲੀ ਦੀ ਸਪਲਾਈ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply