Monday, February 2, 2026

ਸਪੈਲਿੰਗ ਮੁਕਾਬਲਿਆ ਵਿਚ ਪੰਜਾਗਰਾਈਆਂ ਸਕੂਲ ਦੂਸਰਾ ਸਥਾਨ

ਵਿਦਿਆਰਥੀਆਂ ਨੂੰ ਸਨਮਾਨ ਚਿੰਨ ਤੇ ਅਧਿਆਪਕਾ ਸਿਮਰਨਜੀਤ ਕੌਰ ਨੂੰ ਮਿਲਿਆ ਪ੍ਰਸੰਸਾ ਪੱਤਰ

PPN290703PPN290703

ਬਟਾਲਾ, 29  ਜੁਲਾਈ (ਨਰਿੰਦਰ ਬਰਨਾਲ)-  ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਤੇ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾ ਦੀ ਪਾਲਣਾ ਕਰਦਿਆਂ ਸਰਕਾਰੀ ਹਾਈ ਸਕੂਲ ਪੰਜਾਗਰਾਈਆਂ ਦੇ ਮੁਖ ਅਧਿਆਪਕ ਸ੍ਰੀ ਵਿਜੈ ਕੁਮਾਰ ਜੋਗੀ ਚੀਮਾ ਤੇ ਸ੍ਰੀ ਮਤੀ ਸਿਮਰਨਜੀਤ ਕੌਰ ਅੰਗਰੇਜੀ ਅਧਿਆਪਕਾ ਦੀ ਮਿਹਨਤ ਸਦਕਾ ਅੰਗਰੇਜੀ ਵਿਸ਼ੇ ਦੇ ਜਿਲਾ ਪੱਧਰੀ ਮੁਕਾਬਲੇ ਵਿਚ ਪੰਜਗਰਾਈਆਂ ਸਕੂਲ ਤੇ ਅਮਨਪ੍ਰੀਤ ਕੌਰ ਅੱਠਵੀਂ ਤੇ ਰਾਜਬੀਰ ਕੌਰ ਸੱਤਵੀ ਕਲਾਸ ਦੇ ਵਿਦਿਆਰਥਂੀਆਂ ਨੇ ਜਿਲੇ ਵਿਚੋ ਦੂਜਾ ਸਥਾਂਨ ਪ੍ਰਾਪਤ ਕਰਕੇ ਅਧਿਆਪਕਾਂ, ਆਪਣੈ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੌਸਨ ਕੀਤਾ ਹੈ।ਸਕੂਲ ਸਟਾਫ ਵਿਚ ਤਰਲੋਕ ਸਿੰਘ, ਵਿਨੋਦ ਕੁਮਾਰ, ਹਰਪ੍ਰੀਤ ਸਿੰਘ, ਜਸਬੀਰ ਕੌਰ ਤੇ ਅਨਿਲ ਵਰਮਾ ਵੱਲੋ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply