Wednesday, April 15, 2026

ਬਸੰਤ ਪੰਚਮੀ ਸਰਸਵਤੀ ਪੂਜਾ 22 ਜਨਵਰੀ ਨੂੰ

ਜੰਡਿਆਲਾ ਗੁਰੂ, 18 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਨਵਯੁਵਕ ਸੰਘ ਕੀਰਤਨ ਮੰਡਲੀ ਦੁਆਰਾ 9ਵਾਂ ਬਸੰਤ ਪੰਚਮੀ ਸਰਸਵਤੀ ਪੂਜਾ ਹਰ Basant Panchmiਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ 22 ਜਨਵਰੀ ਨੂੰ ਗਊਸ਼ਾਲਾ ਰੋਡ ਨੇੜੇ ਟੂਟੀਆਂ ਵਾਲੇ ਮੰਦਿਰ ਵਿਖੇ ਮਾਂ ਸਰਸਵਤੀ ਦੀ ਅਰਾਧਨਾ ਕਰਕੇ ਪਹਿਲੀ ਪੂਜਾ ਕੀਤੀ ਜਾਵੇਗੀ।23 ਜਨਵਰੀ ਸ਼ਾਮ ਨੂੰ ਮਾਤਾ ਦਾ ਜਾਗਰਣ ਅਤੇ 24 ਜਨਵਰੀ ਨੂੰ ਮਾਂ ਸਤੀ ਦੀ ਸ਼ੋਭਾ ਯਾਤਰਾ ਸ਼ਹਿਰ ਦੇ ਕੋਨੇ-ਕੋਨੇ ਤੋਂ ਹੋ ਕੇ ਬਿਆਸ ਵਿਚ ਵਿਸਰਜਿਤ ਕੀਤੀ ਜਾਵੇਗੀ ਤੇ ਇਸ ਪੂਜਾ ਵਿੱਚ ਲਗਾਤਾਰ ਦੋ ਦਿਨ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ।ਮੁੱਖ ਪ੍ਰਬੰਧਕ ਜੈ ਰਾਮ ਮਹਤੋਂ, ਘਨਈਆ ਕੁਮਾਰ, ਗੋਪੀ ਸ਼ਰਮਾ, ਜੱਸ ਡੀਪੋ ਵਾਲੇ, ਰਾਮ ਪ੍ਰਸਾਦ, ਮਹੇਸ਼ ਪ੍ਰਸਾਦ, ਪ੍ਰਭਾ ਸ਼ੰਕਰ, ਸਰਜੂ ਸਾਬ ਆਦਿ ਸੇਵਾ `ਚ ਹਿਸਾ ਲੈਣਗੇ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply