Wednesday, November 11, 2026

ਗੁਰਪ੍ਰੀਤ ਸਿੰਘ ਯੂ.ਕੇ ਦਾ ਜਥੇਦਾਰ ਭਾਟੀਆ ਤੇ ਮੈਂਬਰਾਂ ਨੇ ਕੀਤਾ ਸਨਮਾਨ

ਪੱਟੀ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਇੰਗਲੈਡ ਦੀ ਧਰਤੀ ਤੇ ਪਰਿਵਾਰ ਸਮੇਤ ਗੁਰਸਿੱਖੀ ਬਾਣੇ ‘ਚ ਰਹਿ ਕੇ ਸਿੱਖੀ PPN2302201833ਦਾ ਪ੍ਰਚਾਰ ਕਰਨ ਵਾਲੇ ਉੱਘੇ ਕਾਰੋਬਾਰੀ ਗੁਰਪ੍ਰੀਤ ਸਿੰਘ ਅਤੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆਂ ਤੇ ਹੋਰ ਅਧਿਕਾਰੀਆਂ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਜਥੇਦਾਰ ਭਾਟੀਆ ਨੇ ਗੁਰਪ੍ਰੀਤ ਸਿੰਘ ਦੀ ਪ੍ਰਸੰਸਾ ਕਰਦੇ ਪੰਜਾਬ ‘ਚ ਵੱਸਦੇ ਸਿੱਖ ਨੌਜ਼ਵਾਨਾਂ ਨੂੰ ਸਿੱਖੀ ਦਾ ਸਰੂਪ ਧਾਰਨ ਕਰਕੇ ਗੁਰੁ ਵਾਲੇ ਬਨਣ ਤੇ ਕੁਰਹਿਤਾਂ ਤੋ ਦੂਰ ਰਹਿਣ।ਇਸ ਮੌਕੇ ਭੁਪਿੰਦਰ ਸਿੰਘ ਮਿੰਟੂ, ਅਮਰ ਸਿੰਘ ਦੁਬਲੀ, ਗੁਰਸਾਂਝ ਸਿੰਘ ਗਿੱਲ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply