ਸਮਰਾਲਾ, 10 ਮਾਰਚ (ਪੰਜਾਬ ਪੋਸਟ- ਕੰਗ) – ਉਪ ਮੰਡਲ ਅਫ਼ਸਰ ਸ਼ਹਿਰੀ ਸਮਰਾਲਾ ਇੰਜੀ. ਸੁਮੀਰ ਭਾਰਤੀ ਤੋਂ ਪ੍ਰਾਪਤ ਜਾਣਕਾਰੀ
ਅਨੁਸਾਰ ਮਿਤੀ 10 ਮਾਰਚ 2018 ਨੂੰ 132 ਕੇ.ਵੀ ਸ਼ਮਸ਼ਪੁਰ ਤੋਂ ਸਵੇਰੇ 10:00 ਵਜੇ ਤੋਂ ਸ਼ਾਮੀ 5:00 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਸ਼ਹਿਰੀ ਸਮਰਾਲਾ ਕੈਟਾਗਿਰੀ-11 ਏ.ਪੀ, ਯੂ.ਪੀ.ਐਸ ਢੀਂਡਸਾ, ਯੂ.ਪੀ.ਐਸ ਸ਼ਾਮਗੜ੍ਹ, ਏ.ਪੀ ਭਗਵਾਨਪੁਰਾ, ਏ.ਪੀ ਅਜਲੌਦ, ਏ.ਪੀ ਨਾਗਰਾ, ਏ.ਪੀ ਮੰਜਾਲੀ, ਏ.ਪੀ ਕੁੱਲੇਵਾਲ, ਏ.ਪੀ ਉਟਾਲਾਂ, ਏ.ਪੀ ਸ਼ਮਸ਼ਪੁਰ ਫੀਡਰ ਬੰਦ ਰਹਿਣਗੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media