ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜਿਲ੍ਹਾ ਪ੍ਰੀਸ਼ਦ ਅਧੀਨ ਪੈਂਦੀ ਸ.ਹੈ.ਸੈ ਨਿਜਾਮਪੁਰ ਅੰਮ੍ਰਿਤਸਰ ਦੇ ਰੂਰਲ ਮੈਡੀਕਲ ਅਫਸਰ ਡਾ. ਜਸਪ੍ਰੀਤ ਸਿੰਘ ਅਤੇ ਸਮੂਹ ਸਟਾਫ ਨੇ ਮਿਲ ਕੇ ਪਿਛਲੇ 11 ਸਾਲਾਂ ਤੋਂ ਬਤੌਰ ਏ.ਐਨ.ਐਮ ਕੰਮ ਕਰ ਰਹੇ ਰਜਵੰਤ ਕੌਰ ਦੇ ਪ੍ਰਮੋਸ਼ਨ ਹੋਣ ਦੀ ਖੁਸ਼ੀ ਵਿੱਚ ਹੈਲਥ ਸੈਂਟਰ ਵਿਖੇ ਪਾਰਟੀ ਦਾ ਆਯੋਜਨ ਕੀਤਾ।ਸਮੂਹ ਸਟਾਫ ਨੇ ਵਿਦਾਇਗੀ ਪਾਰਟੀ ਸਮੇਂ ਰਜਵੰਤ ਕੌਰ ਦੀਆਂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਵੱਖ-ਵੱਖ ਤੋਹਫੇੇ ਦੇ ਕੇ ਸਨਮਾਨਿਤ ਕੀਤਾ ਗਿਆ।ਗਗਨਦੀਪ ਸਿੰਘ ਉਚੇਚੇ ਤੌਰ `ਤੇ ਮੌਜ਼ੂਦ ਰਹੇ।
Check Also
ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …
Punjab Post Daily Online Newspaper & Print Media