Saturday, October 31, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਡਾ. ਐਮ. ਐਸ. ਬਖ਼ਸ਼ੀ ਵਲੋਂ ਭਾਸ਼ਣ ਆਯੋਜਿਤ

PPN09081409
ਅੰਮ੍ਰਿਤਸਰ, 9  ਅਗਸਤ ( ਜਗਦੀਫ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਕੈਮਿਸਟਰੀ ਵਿਭਾਗ ਵਲੋਂ ਡਾ. ਐਮ. ਐਸ. ਬਖ਼ਸ਼ੀ ਦੇ ਇਕ ਭਾਸ਼ਣ ਨੂੰ ਆਯੋਜਿਤ ਕੀਤਾ ਜਿਸਨੂੰ ਬਾਇaਟੈਕਨੋਲੋਜੀ ਵਿਭਾਗ ਨੇ ਸਪੋਂਸਰ ਕੀਤਾ । ਡਾ. ਪੂਨਮ ਖੁੱਲਰ, ਡਾ. ਰਸ਼ਮੀ ਕਾਲੀਆ, ਡਾ. ਮੋਨਿਕਾ ਅਤੇ ਡਾ. ਸ਼ਵੇਤਾ ਮੋਹਨ ਅਤੇ ਮਿਸ ਆਬਰੂ ਮਹਿਲ ਨੇ ਡਾ. ਬਖ਼ਸ਼ੀ ਦਾ ਸੁਆਗਤ ਕੀਤਾ।ਆਪਣੇ ਭਾਸ਼ਣ ਦੌਰਾਨ ਡਾ. ਬਖ਼ਸ਼ੀ ਨੇ ਥਰਮੋਡਾਈਨਾਮਿਕ ਦੀ ਰੋਜ਼ਾਨਾ ਜੀਵਨ ਵਿਚ ਮਹੱਤਵ ਅਤੇ ਸਾਇੰਸ ਦੀਆਂ ਵਿਭਿੰਨ ਸ਼ਾਖਾ ਕੈਮਿਸਟਰੀ, ਫਿਜ਼ਿਕਸ ਅਤੇ ਇੰਨਜੀਨੀਅਰਿੰਗ ਬਾਰੇ ਦੱਸਿਆ ਅਤੇ ਇਸ ਨਾਲ ਸਬੰਧਿਤ ਵਿਦਿਆਰਥੀਆਂ ਦੇ ਨਾਲ ਤਸੱਲੀ ਬਖ਼ਸ਼ ਵਾਰਤਾਲਾਪ ਵੀ ਕੀਤੀ।ਕੈਮਿਸਟਰੀ ਵਿਭਾਗ ਨੇ ਉਨ੍ਹਾਂ ਦੀ ਇਸ ਮਹੱਤਵਪੂਰਨ ਜਾਣਕਾਰੀ ਲਈ ਬਹੁਤ ਧੰਨਵਾਦ ਕੀਤਾ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply