Sunday, August 23, 2026

ਵਿਧਾਇਕ ਜੰਡਿਆਲਾ ਵਲੋਂ ਨਵੇਂ ਰੇਸਟੋਰੇਂਟ `ਬਰਗਰ ਇਨ` ਦਾ ਉਦਘਾਟਨ

PPN1905201818ਜੰਡਿਆਲਾ ਗੁਰੂ, 19 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਿਧਾਇਕ ਜੰਡਿਆਲਾ ਸੁਖਵਿੰਦਰ ਡੈਨੀ ਵਲੋਂ ਨਵੇਂ ਰੇਸਟੋਰੇਂਟ `ਬਰਗਰ ਇਨ` ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਐਸ.ਡੀ.ਐਮ ਰਵਿੰਦਰ ਸਿੰਘ ਪੀ.ਸੀ.ਐਸ, ਡੀ.ਐਸ.ਪੀ ਗੁਰਪਰਤਾਪ ਸਿੰਘ ਸਹੋਤਾ, ਐਸ.ਐਚ.ਓ ਹਰਸਨਦੀਪ ਸਿੰਘ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ ਕਾਂਗਰਸ, ਦੀਪ ਗਹਿਰੀ ਮੰਡੀ, ਹਰਦਿਆਲ ਸਿੰਘ ਗਹਿਰੀ ਮੰਡੀ, ਰਾਣਾ ਜੰਡ, ਸ਼ਿਵਰਾਜ ਸਿੰਘ ਤਰਸਿੱਕਾ, ਮਲਕੀਤ ਸਿੰਘ ਸਰਪੰਚ ਸਰਜਾ, ਜਸਵਿੰਦਰ ਸਿੰਘ ਪੀ.ਏ, ਸੁਖਵਿੰਦਰ ਸਿੰਘ ਚੋਹਾਨ, ਮਨਦੀਪ ਸਿੰਘ ਬੱਲ, ਸੋਨਾ, ਪੰਜਾਬੀ ਸਿੰਗਰ ਮਨਿੰਦਰ ਬਾਠ,, ਅਮਨ ਕਾਹਲੋਂ, ਵਨੀਤ ਸ਼ਰਮਾ, ਚਰਨ ਬਾਜਵਾ, ਪ੍ਰਿਤਪਾਲ ਸਿੰਘ, ਸ਼ਿੰਗਰਾ ਸਿੰਘ ਬੱਲ, ਪ੍ਰਧਾਨ ਸੁੱਚਾ ਸਿੰਘ, ਪਰਗਟ ਸਿੰਘ, ਹਜ਼ੂਰ ਸਿੰਘ, ਰਾਜਨ ਉਪਕਾਰ ਸਿੰਘ ਬਲ, ਚੇਤਨਪ੍ਰੀਤ, ਸਹਿਲਪ੍ਰੀਤ, ਲਾਡੀ ਰੰਧਾਵਾ, ਬਿਕਰਮ ਰੰਧਾਵਾ, ਕਸ਼ਮੀਰ ਸਿੰਘ, ਅਨਮੋਲ ਬਾਠ ਆਦਿ ਹਾਜਰ ਸਨ।ਮੈਨੇਜਰ ਪੀ.ਐਸ ਦਿਓਲ, ਰਾਜਵਿੰਦਰ ਸਿੰਘ ਅਤੇ ਚੇਤਨਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਅਰਦਾਸ ਸਮਾਗਮ 29 ਅਗਸਤ ਨੂੰ – ਐਡਵੋਕੇਟ ਧਾਮੀ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply