ਜੰਡਿਆਲਾ ਗੁਰੂ, 19 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬਾਦਲ ਸਰਕਾਰ ਵੇਲੇ ਪੰਜਾਬ ਦੇ ਲੋਕ ਜਿਹੜੇ ਬਿਜਲੀ ਦੇ ਕੱਟਾਂ ਨੂੰ ਭੁੱਲ ਗਏ ਸਨ, ੳਹ ਕਾਂਗਰਸ ਸਰਕਾਰ ਦੇ ਬਣਦਿਆਂ ਹੀ ਲੱਗਣੇ ਸ਼ੁਰੂ ਹੋ ਗਏ ਹਨ।ਸਥਾਨਕ ਵਿਰਕ ਫਾਰਮ ਪਹੁੰਚੇ ਸਾਬਕਾ ਵਿਧਾਿੲਕ ਡਾ. ਦਲਬੀਰ ਸਿੰਘ ਵੇਰਕਾ ਤੇ ਪ੍ਰੋਫੈਸਰ ਗਗਨ ਵਿਰਕ ਨੇ ਮੌਜੂਦਾ ਸਰਕਾਰ `ਤੇ ਵਿਅੰਗ ਕੱਸਦਿਆਂ ਕਿਹਾ ਕਿ ਉਨਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ 24 ਘੰਟਿਆਂ ਵਿੱਚੋਂ ਜਿਅਦਾਤਰ ਬਿਜਲੀ ਗੁੱਲ ਰਹਿਣ ਕਾਰਣ ਲੋਕ ਡਾਢੇ ਤੰਗ ਤੇ ਪ੍ਰੇਸ਼ਾਨ ਹਨ।ਇਸ ਮੌਕੇ ਹਰਪ੍ਰੀਤ ਸਿੰਘ ਬਬਲੂ, ਸੰਤ ਸਰੂਪ ਸਿੰਘ, ਤੇਜਪਾਲ ਹੁੰਦਲ, ਕਿੰਦਾ ਵਿਰਕ ਜਾਣੀਆਂ ਤੇ ਹਰਚਰਨ ਸਿੰਘ ਵਿਰਕ ਵੀ ਹਾਜਿਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media