Friday, September 11, 2026

ਈ.ਡੀ.ਬੀ.ਆਈ ਬੈਂਕ ਨੇ ਮਨਾਈ 7ਵੀਂ ਵਰ੍ਹੇਗੰਢ

PPN0206201809ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) –  ਆਈ.ਡੀ.ਬੀ.ਆਈ ਬੈਂਕ ਸ਼ਾਖਾ ਜਲੰਧਰ ਰੋਡ ਬਟਾਲਾ ਨੇ  ਆਪਣੀ 7ਵੀਂ ਵਰ੍ਹੇ ਗੰਢ ਮਨਾਈ।ਮੈਨੇਜ਼ਰ ਨਵਦੀਪ ਸਿੰਘ ਨੇ ਗ੍ਰਾਹਕਾਂ ਨੂੰ ਵੱਖ-ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਬੈਂਕ ਦੀਆਂ ਪ੍ਰਾਪਤੀਆਂ, ਗਾਹਕਾਂ ਨਾਲ ਸਾਂਝੀਆਂ ਕਰਦੇ ਹੋਏ ਉਨਾਂ  ਕਿਹਾ ਕਿ ਇਲਾਕੇ ਵਿਚ ਇਸ ਸ਼ਾਖਾ ਦੀ ਕਾਰਗੁਜਾਰੀ ਬਹੁਤ ਵਧੀਆ ਰਹੀ ਹੈ।ਇਹ ਸਭ ਚੰਗੇ ਗਾਹਕਾਂ ਦੇ ਸਹਿਯੋਗ ਸਦਕਾ ਹੈ।
ਇਸ ਮੌਕੇ ੳਂਕਾਰ ਸਿੰਘ ਰਿਜਨਲ ਦਫ਼ਤਰ, ਭੂਸ਼ਨ ਸਹਾਇਕ ਮੈਨੇਜ਼ਰ, ਹਰਬਖਸ਼ ਸਿੰਘ, ਗੁਰਲੀਨ ਕੌਰ, ਹਰਦੀਪ ਸਿੰਘ ਸੈਣੀ, ਗੁਰਮੁੱਖ ਸਿੰਘ, ਅਰਵਿੰਦ ਜੈਸਵਾਲ,  ਪ੍ਰਿੰਸੀਪਲ ਪ੍ਰੀਤੀ ਮਲੇਨੀਅਮ ਸਕੂਲ, ਹਰਬਿੰਦਰ ਸਿੰਘ, ਨਿਤਿਨ ਕਾਲੀਆ, ਸੁਨੀਲ ਹਾਂਡਾ, ਰਾਜੀਵ ਹਾਂਡਾ, ਮਹਿਤਾ, ਗੌਤਮ, ਅਜਮੇਰ, ਜੈਪਾਲ ਸਿੰਘ ਬਾਜਵਾ, ਜਸਵਿੰਦਰ ਸਿੰਘ ਐਡਵੋਕੇਟ, ਸਤੀਸ਼ ਹਾਂਡਾ, ਜੰਤਿਦਰ ਸਿੰਘ, ਗੁਰਪੀ੍ਰਤ ਗਿੱਲ, ਬੱਬਲੂ ਕਲਸੀ, ਪਵਨਪ੍ਰੀਤ ਅਤੇ ਬੈਂਕ ਕਈ ਗ੍ਰਾਹਕ ਹਾਜ਼ਰ ਸਨ ।
 

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply