Monday, June 22, 2026

12ਵਾਂ ਵਿਸ਼ਾਲ ਜਾਗਰਣ 30 ਜੂਨ ਨੂੰ

PPN2306201822ਧੂਰੀ, 23 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਟੈੱਪ ਆਨ ਸੁਸਾਇਟੀ ਅਤੇ ਗਊ ਧਾਮ ਹਸਪਤਾਲ ਕੱਕੜਵਾਲ ਵੱਲੋਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਮਾਤਾ ਭਗਵਤੀ ਦਾ 12ਵਾਂ ਵਿਸ਼ਾਲ ਜਾਗਰਣ 30 ਜੂਨ ਦਿਨ ਸ਼ਨੀਵਾਰ ਨੂੰ ਸੰਗਰੂਰ ਵਾਲੀ ਕੋਠੀ ਵਿਖੇ ਕਰਵਾਇਆ ਜਾ ਰਿਹਾ ਹੈ।ਸਟੈਪ ਆਨ ਸੁਸਾਇਟੀ ਦੇ ਪ੍ਰਧਾਨ ਅਮਨਪ੍ਰੀਤ ਬਾਵਾ ਨੇ ਦੱਸਿਆ ਕਿ ਇਸ ਜਾਗਰਣ ਵਿਚ ਦੁਰਗਾ ਰੰਗੀਲਾ ਅਤੇ ਰਕੇਸ਼ ਰਾਧੇ ਮਾਤਾ ਭਗਵਤੀ ਜੀ ਦਾ ਭਜਨ ਗੁਣਗਾਨ ਕਰਨਗੇ।ਇਸ ਮੌਕੇ ਪ੍ਰਧਾਨ ਅਮਨਪ੍ਰੀਤ ਬਾਵਾ, ਹਰਿੰਦਰ ਸ਼ਰਮਾ, ਤਰੂਣ ਗਰਗ, ਰਿੰਕੂ ਬਾਂਸਲ, ਰੋਮੀ ਟੰਡ, ਜੈਕੀ ਜਿੰਦਲ, ਪੈਰੀਂ ਜਿੰਦਲ, ਰਜਨੀਸ਼ ਕੁਮਾਰ, ਯੋਗੇਸ਼ ਕੁਮਾਰ, ਵਿਕਾਸ ਕੁਮਾਰ, ਰੋਕੀ ਕੁਮਾਰ, ਇੰਦਰਜੀਤ ਕੁਮਾਰ ਵੀ ਹਾਜ਼ਰ ਸਨ। 

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply