
ਨਵੀਂ ਦਿਲੀ, 17 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ ਆਪਣੀ ਪਟਿਆਲਾ ਫੇਰੀ ਦੋਰਾਨ ਰਾਸ਼ਟਰਪਤੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਬਾਰੇ ਹਿੰਦੀ ਭਾਸ਼ਾ ਵਿੱਚ ਵੱਖ-ਵੱਖ ਕਿਤਾਬਾਂ ਲਿਖਣ ਵਾਲੇ ਡਾ. ਹਰਸ਼ ਕੁਮਾਰ ਦਾ ਧੰਨਵਾਦ ਕਰਨ ਉਪਰੰਤ ਤੁਨਾਂ ਪਾਸੋਂ ਕਿਤਾਬਾਂ ਪ੍ਰਾਪਤ ਕਰਦੇ ਹੋਏ। ਸ੍ਰ. ਜੀ.ਕੇ ਦੇ ਨਾਲ ਹਨ ਸੀਨੀਅਰ ਆਕਲੀ ਆਗੂ ਗੁਰਚਰਨ ਸਿੰਘ ਚੰਨੀ ਅਤੇ ਉੱਘੇ ਪੱਤਰਕਾਰ ਜਗਜੀਤ ਸਿੰਘ ਦਰਦੀ ।
Punjab Post Daily Online Newspaper & Print Media