Tuesday, October 6, 2026

ਰੰਗੀ ਸਿੰਘ ਖਾਰਾ ਦਾ ਭੀਖੀ ਪੁੱਜਣ `ਤੇ ਵਿਸ਼ੇਸ ਸਨਮਾਨ

ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੌਮਣੀ ਅਕਾਲੀ ਦਲ ਦੇ ਐਸ.ਸੀ.ਸੀ ਵਿੰਗ ਦੇ ਜਿਲ਼ਾ ਪ੍ਰਧਾਨ ਰੰਗੀ ਸਿੰਘ ਖਾਰਾ ਦਾ ਭੀਖੀ ਪੁੱਜਣ `ਤੇ PPN3007201810ਪਾਰਟੀ ਵਰਕਰਾਂ ਵਲੋ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ।ਇਸ ਮੋਕੇ ਰੰਗੀ ਸਿੰਘ ਖਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਸਾਰੇ ਭੀਖੀ ਕਸਬੇ ਦੇ ਆਗੂਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਹ ਮਾਨ ਬਖਿਸ਼ਆ ਹੈ।ਉਹਨ੍ਹਾਂ ਕਿਹਾ ਕਿ ਉਹ ਪਰਾਟੀ ਵਰਕਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਗੇ।ਇਸ ਮੋਕੇ ਜਗਸੀਰ ਸਿੰਘ ਸ਼ਹਿਰੀ ਪ੍ਰਧਾਨ ਅਕਾਲੀ ਦਲ, ਕੁਲਸ਼ੇਰ ਸਿੰਘ ਰੂਬਲ, ਸੁਖਦੀਪ ਸਿੰਘ ਐਮ.ਸੀ, ਬਲਵਿੰਦਰ ਸਿੰਘ, ਜਗਸੀਰ ਸਿੰਘ ਲੀਲਾ, ਮਲਕੀਤ ਸਿੰਘ ਬਾਬੇ ਕਾ, ਵਿਜੈ ਕੁਮਾਰ ਗਰਗ, ਭੀਮ ਸੈਨ ਸ਼ਹਿਰੀ ਪ੍ਰਧਾਨ ਵੀ ਮਜੌੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply